Htv Punjabi
Punjab Video

ਕੱਪੜੇ ਉਤਾਰਕੇ ਆਹ ਬੰਦੇ ਨੇ ਕੀਤਾ ਅਜਿਹਾ ਪੁੱਠਾ ਕੰਮ

ਅੱਧ ਨੰਗਾ ਹੋ ਕੇ ਜਿਹੜਾ ਵਿਅਕਤੀ ਤੁਰਿਆ ਜਾ ਰਿਹਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਰਾ ਧਿਆਨ ਨਾਲ ਦੇਖ ਲਓ,, ਅੱਗੇ ਜਾ ਕੇ ਇਹ ਵਿਅਕਤੀ ਕੁਝ ਅਜਿਹਾ ਪੁੱਠਾ ਕੰਮ ਕਰ ਦਿੰਦਾ ਜਿਸ ਨੂੰ ਦੇਖ ਲੋਕ ਹੈਰਾਨ ਹੋ ਜਾਂਦੇ ਨੇ,, ਇਹ ਬਾਦਲ ਜੇ ਸਰੀਰ ਵਾਲਾ ਵਿਅਕਤੀ ਇਨਾ ਮਜਬੂਤ ਕਿਵੇਂ ਹੋ ਸਕਦਾ,,ਨਜ਼ਰ ਮਾਰ ਲੈਦੇ ਆ ਇਹਨਾਂ ਤਸਵੀਰਾਂ ਤੇ,,,,,,,,

ਇਹ ਹੈ ਨਾਭਾ ਦਾ ਬੌੜਾ ਗੇਟ ਇਸ ਏਰੀਏ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਰ ਰੋਜ਼ ਚੋਰੀ ਦੀ ਘਟਨਾ ਵਾਪਰ ਰਹੀ ਹੈ, ਅਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਇਹ ਚੋਰੀ ਦੀ ਘਟਨਾ ਦਾ ਪਹਿਲਾ ਮਾਮਲਾ ਨਹੀਂ ਹੈ ਬੀਤੇ ਦਿਨ ਵੀ ਇਸ ਏਰੀਏ ਵਿੱਚ ਦੋ ਸ਼ਟਰਾਂ ਨੂੰ ਤੋੜ ਕੇ ਕੀਮਤੀ ਸਮਾਨ ਚੋਰੀ ਕਰਕੇ ਚੋਰ ਲੈ ਗਏ ਸਨ ਅਤੇ ਹੁਣ ਚੋਰਾਂ ਵੱਲੋਂ ਆਟਾ ਚੱਕੀ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਜੋ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਹਿਲਾ ਚੋਰ ਨੇ ਸ਼ਟਰ ਨੂੰ ਤੋੜਿਆ ਅਤੇ ਫਿਰ ਬਾਅਦ ਵਿੱਚ ਤਾਲਾ ਤੋੜ ਕੇ ਆਟਾ ਚੱਕੀ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਅਤੇ ਆਟਾ ਚੱਕ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ। ਦੂਜੇ ਚੋਰ ਵੱਲੋਂ ਰਿਕਸ਼ਾ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ,,,,,,,,,,

ਪੁਲਿਸ ਵੱਲੋਂ ਮੌਕਾ ਵੇਖ ਕੇ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਤਾਂ ਦੇ ਕੇ ਚਲੇ ਗਏ ਪਰ ਚੋਰ ਕਦੋਂ ਪੜੇਗੀ ਪੁਲਿਸ ਇਹ ਤਾਂ ਸਮਾਂ ਦੱਸੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੰਮ ਕਰਾਉਣ ਲਈ ਜਨਾਨੀ ਨੇ ਘਰ ‘ਚ ਵਾੜਿਆ ਮੁੰਡ ! ਦੇਖੋ ਫੇਰ ਕੀ ਹੋਇਆ

htvteam

ਹੁਣੇ ਹੁਣੇ ਆਹ ਸ਼ਹਿਰ ਦੇ ਵਿੱਚ ਹੋਇਆ ਵੱਡਾ ਹਾਦਸਾ

htvteam

ਜੇਲ੍ਹ ‘ਚੋਂ ਘਰਵਾਲੇ ਦਾ ਸੁਨੇਹਾ ਦੇਣ ਬਹਾਨੇ ਘਰ ਵੜੇ ਬਦਮਾਸ਼; ਜਨਾਨੀ ਨੇ ਪੁਲਿਸ ਅੱਗੇ ਦੱਸੀ ਸਾਰੀ ਕਹਾਣੀ

htvteam

Leave a Comment