Htv Punjabi
Punjab Video

ਬੰਦਾ ਕਰਦਾ ਸੀ ਜਨਾ-ਨੀ ਨਾਲ ਗ-ਲਤ ਕੰ-ਮ, ਉਧਰੋਂ ਮੌਕੇ ‘ਤੇ ਪਹੁੰਚ ਗਏ ਜਨਾ-ਨੀ ਦੇ ਭਰਾ

ਮਾਮਲਾ ਅੰਮ੍ਰਿਤਸਰ ਵਿੱਚ ਪੈਂਦੇ ਮਜੀਠੇ ਦਾ ਹੈ ਜਿੱਥੇ ਮੀਆਂ ਬੀਬੀ ਦੇ ਪਰਿਵਾਰਿਕ ਕਲੇਸ਼ ਦੇ ਚਲਦਿਆਂ ਜੀਜੇ ਵੱਲੋਂ ਆਪਣੇ ਸਾਲਿਆਂ ਨੂੰ ਗੋਲੀਆਂ ਮਾਰੀਆਂ ਗਈਆਂ, ਦੱਸ ਦੀਏ ਕੀ ਮਜੀਠੇ ਹਲਕੇ ਵਿੱਚ ਫਰੂਟ ਦੀ ਰੇਹੜੀ ਲਗਾਉਣ ਵਾਲ਼ੇ ਦੋਵੈ ਭਰਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਜਿਸ ਤੋਂ ਬਆਦ ਜ਼ਖਮੀ ਹੋਏ ਸੰਨੀ ਤੇ ਕੁਲਦੀਪ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ , ਜਿੱਥੇ ਉਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਐ ਤੇ ਉਨ੍ਹਾਂ ਨੇ ਕਹਿਣਾ ਐ ਕਿ ਸਾਡੀ ਭੈਣ ਨੂੰ ਬਲਵਿੰਦਰ ਸਿੰਘ ਬੜਾ ਤੰਗ ਪ੍ਰੇਸ਼ਾਨ ਕਰਦਾ ਅਤੇ ਕੁੱਟਮਾਰ ਕਰਦਾ।

ਦੂੱਜੇ ਪਾਸੇ ਇਸ ਪੂਰੇ ਮਾਮਲੇ ਬਾਰੇ ਥਾਣਾ ਮਜੀਠਾ ਦੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ਬਲਵਿੰਦਰ ਸਿੰਘ ਅਤੇ ਉਸਦੇ ਸਾਥੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਐ ਤੇ ਜਲਦੀ ਉਨ੍ਹਾ ਨੂੰ ਕਾਬੂ ਕਰ ਲਿਆ ਜਾਵੇਗਾ।

ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤਕ ਫਰਾਰ ਹੋਏ ਦੋਸ਼ੀਆਂ ਨੂੰ ਕਾਬੂ ਕਰਕੇ ਸਲਾਖਾ ਪਿੱਛੇ ਸੁੱਟਦੀ ਐ ….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਮੁੱਖ ਮੰਤਰੀ ਚੰਨੀ ਕੋਲ ਗੇੜੇ ਮਾਰ ਮਾਰ ਪ੍ਰੇਸ਼ਾਨ ਹੋਈ ਮਾਤਾ ਨੇ ਕੀਤੀ ਖ਼ੁਦਕੁਸ਼ੀ

htvteam

ਮੋਟਰਸਾਈਕਲ ਵਾਲਿਆਂ ਦਾ ਪੈ ਗਿਆ ਸਰਕਾਰੀ ਮੁਲਾਜ਼ਮਾਂ ਨਾਲ ਪੰਗਾ

htvteam

ਧਾਰਮਿਕ ਭਜਨ ਗਾਉਂਦੇ ਗਾਉਂਦੇ ਇਸ ਗਾਇਕ ਨੂੰ ਦੇਖੋ ਕੋਰੋਨਾ ਦੌਰਾਨ ਕੀ ਹੋਇਆ??? ਰੱਬ ਦੇ ਰੰਗ ਨਿਆਰੇ!!

Htv Punjabi

Leave a Comment