Htv Punjabi
Punjab Video

ਭਗਵੰਤ ਮਾਨ ਦੇ ਸ਼ਹਿਰ ਦੇ ਲੋਕਾਂ ਦਾ ਪਾਰਾ ਹੋਇਆ ਹਾਈ

ਤੁਹਾਡੀ ਸਰਕਾਰ ਤੁਹਾਡੇ ਦੁਆਰ ਏਸ ਸੰਗੋਲਨ ਦੇ ਪੰਜਾਬ ਸਰਕਾਰ ਦੇ ਨੁਮਿੰਦਿਆਂ ਏ ਬੀ ਸੀ ਵਾਂਗ ਰੱਟੇ ਲਾ ਰੱਖੇ ਨੇ ਬੈਂਨਰਾਂ ਕੰਧਾਂ ਉੱਤੇ ਵੀ ਲਿਖਿਆ ਤੇ ਰੈਲੀਆਂ ਜਾਂ ਹੋਰ ਪ੍ਰੋਗਰਾਮਾਂ ਵਿੱਚ ਇਸ ਸਲੋਗਨ ਨੂੰ ਉੱਚੀ ਉੱਚੀ ਬੋਲਕੇ ਲੋਕਾਂ ਇਹ ਯਕੀਨ ਦਿਵਾਇਆ ਜਾ ਰਿਹਾ।……ਕੀ ਸਰਕਾਰ ਹੁਣ ਤੁਹਾਡੇ ਦੁਆਰ ਤੇ ਹੈ ਇਸ ਗੱਲ ਵਿੱਚ ਕਿੰਨੀ ਕੂ ਸਚਾਈ ਐ
ਇਸਦਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸ਼ਹਿਰ ਸੰਗਰੂਰ ਦੇ ਲੋਕਾਂ ਪਰਦਾਫਾਸ਼ ਕਰ ਦਿੱਤਾ ਸ਼ਹਿਰ ਦਾ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਏ ਲੋਕਾਂ ਨੇ ਸੀਵਰੇਜ ਬੋਰਡ ਦੇ ਦਫ਼ਤਰ ਦੇ ਗੇਟ ਨੂੰ ਜਿੰਦੇ ਜੜ ਦਿੱਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦੱਸਿਆ ਕੀ ਸਰਕਾਰ ਨੂੰ ਮੰਗ ਪੱਤਰ ਦੇਕੇ ਥੱਕ ਚੁੱਕੇ ਹਾਂ ਪਰ ਸਰਕਾਰ ਸਾਡੀ ਸਾਰ ਨਹੀਂ ਲਈ ਹੁਣ ਗੰਦਾ ਪਾਣੀ ਸਾਡੇ ਮੁਹੱਲੇ ਅਤੇ ਗਲੀਆਂ ਅਤੇ ਘਰਾਂ ਵਿੱਚ ਆ ਵੜ੍ਹਿਆ,,,,,,,,

ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦੇ ਸ਼ਹਿਰ ਦੇ ਲੋਕ ਚੀਕਾਂ ਮਾਰ ਰਹੇ ਪਰ ਉਨ੍ਹਾਂ ਦੀ ਕੋਈ ਅਵਾਜ਼ ਨਹੀਂ ਸੁਣ ਰਿਹਾ ,ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਦਾਅਵੇ ਖੋਖਲੇ ਨਿਕਲੇ ਹਨ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਕੁੜੀ ਦਾ Boy Friend ਗੰਦੀਆਂ ਵੀਡੀਓ ਲਈ ਕਰਦਾ ਸੀ ਮਜਬੂਰ; ਦੇਖੋ ਵੀਡੀਓ

htvteam

DM ਦਾ ਹੋਇਆ ਅ/ਤਿੰਮ ਸ/ਸ/ਕਾ/ਰ

htvteam

ਸਿੱਧੂ ਮੂਸੇਵਾਲਾ ਦੇ ਦੋ ਸਾਥੀਆਂ ਬਾਰੇ ਡਾਕਟਰ ਦਾ ਖੁਲਾਸਾ

htvteam

Leave a Comment