Htv Punjabi
Punjab

ਭਦੌੜ ਤੋਂ ਬਾਅਦ ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਵੀ ਚੋਣ ਹਾਰੇ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਹਲਕਾ ਚਮਕੌਰ ਸਾਹਿਬ ਤੋਂ ਵੀ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਪ ਦੇ ਉਮਦੀਵਾਰ ਚਰਨਜੀਤ ਸਿੰਘ ਨੇ ਹਰਾਇਆ ਹੈ।

ਇਸ ਤੋਂ ਪਹਿਲਾਂ ਹਲਕਾ ਭਦੌੜ ਤੋਂ ਵੀ ਚਰਨਜੀਤ ਸਿੰਘ ਚੰਨੀ ਚੋਣ ਹਾਰ ਗਏ ਸਨ ਉੱਥੇ ਵੀ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਨੇ ਹਰਾਇਆ ਸੀ।

Related posts

ਪੰਜਾਬੀ ਠੋਕ ਕੇ ਹੱਟਣਗੇ ਕੇਂਦਰ ਸਰਕਾਰ ਦੀ ਮੰਜੀ, ਕੈਨੇਡਾ ‘ਤੋਂ ਜਹਾਜ਼ ਭਰ-ਭਰ ਕੇ ਆਉਂਣ ਲੱਗੇ ਇੰਡੀਆ ਮੁੰਡੇ -ਕੁੜੀਆਂ

htvteam

ਦੇਖੋ ਭਲਾਂ ਐਵੇਂ ਆਉਂਦੇ ਨੇ ਖਾਤਿਆਂ ‘ਚ ਕਰੋੜਾਂ ਰੁਪਏ ?

htvteam

ਦੇਖੋ ਡਾਕਟਰ ਨੇ ਕਿਵੇਂ ਬਚਾਈ ਬੰਦੇ ਦੀ ਜਾਨ ?

htvteam