Htv Punjabi
Punjab Video

ਭਰੇ ਬਜ਼ਾਰ ‘ਚ ਬੰਦੇ ਨੇ ਬਾਂਹ ਤੋਂ ਫੜੀ ਜ ਨਾ ਨੀ

ਜਲੰਧਰ ਸ਼ਹਿਰ ਦੇ ਸਭ ਤੋਂ ਵਿਅਸਤ ਬਾਜ਼ਾਰ ‘ਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਗਵਾਨ ਵਾਲਮੀਕੀ ਚੌਕ (ਜਯੋਤੀ ਚੌਕ) ਨੇੜੇ ਜੁੱਤੀ ਬਾਜ਼ਾਰ ਵਿੱਚ ਜੁੱਤੀਆਂ ਦਾ ਸਾਈਜ਼ ਬਦਲਣ ਨੂੰ ਲੈ ਕੇ ਹੰਗਾਮਾ ਹੋ ਗਿਆ। ਇਸ ਦੌਰਾਨ ਪੀੜਤ ਜੋੜੇ ਨੇ ਦੁਕਾਨਦਾਰ ‘ਤੇ ਕੁੱਟਮਾਰ ਦੇ ਦੋਸ਼ ਲਾਏ ਹਨ।

ਪਤੀ-ਪਤਨੀ ਦਾ ਦੋਸ਼ ਹੈ ਕਿ ਇਸ ਦੌਰਾਨ ਪਹਿਲੇ ਪਤੀ ਨੂੰ ਦੁਕਾਨਦਾਰ ਨੇ ਗਾਲ੍ਹਾਂ ਕੱਢੀਆਂ। ਜਿਸ ਤੋਂ ਬਾਅਦ ਦੁਕਾਨਦਾਰ ਵੱਲੋਂ ਪਤੀ ਦੀ ਕੁੱਟਮਾਰ ਕੀਤੀ ਗਈ। ਔਰਤ ਦਾ ਦੋਸ਼ ਹੈ ਕਿ ਜਦੋਂ ਉਸ ਨੇ ਇਸ ਘਟਨਾ ਵਿੱਚ ਦਖਲ ਦਿੱਤਾ ਤਾਂ ਦੁਕਾਨਦਾਰ ਵੱਲੋਂ ਉਸ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਔਰਤ ਦਾ ਦੋਸ਼ ਹੈ ਕਿ ਦੁਕਾਨਦਾਰ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਇਸ ਘਟਨਾ ‘ਚ ਦੋਵੇਂ ਜ਼ਖਮੀ ਹੋ ਗਏ।

ਉਥੇ ਪੁਲਿਸ ਅਧਿਕਾਰੀ ਤੋਂ ਜਦ ਇਸ ਮਾਮਲੇ ਦੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਲਮਟੋਲ ਕਰਦੇ ਨਜ਼ਰ ਆਏ,,,,,,,ਜਾਣਕਾਰੀ ਮੁਤਾਬਿਕ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੁਕਾਨ ‘ਤੇ ਜੁੱਤੀਆਂ ਦਾ ਸਾਈਜ਼ ਬਦਲਣ ਲਈ ਆਇਆ ਸੀ,,,,,,,,,,ਜਿੱਥੇ ਦੁਕਾਨਦਾਰ ਨੇ ਪਹਿਲਾਂ ਉਸ ਨਾਲ ਬਹਿਸ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ। ਜੋੜੇ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਨੇ ਮੇਨ ਚੌਕ ‘ਤੇ ਸਥਿਤ ਇਕ ਸਟਾਲ ਤੋਂ ਜੁੱਤੀ ਖਰੀਦੀ ਸੀ। ਪਰ ਉਹ ਆਕਾਰ ਨੂੰ ਲੈ ਕੇ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ। ਜਿਸ ਕਾਰਨ ਉਹ ਦੁਕਾਨਦਾਰ ਕੋਲ ਸਾਈਜ਼ ਬਦਲਣ ਲਈ ਆਏ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਕਿਵੇਂ 14 ਜਾਨਾਂ ਇੱਕੋ ਝਟਕੇ ‘ਚ ਗਈਆਂ

htvteam

ਸਵਾਰੀਆਂ ਸਾਹਮਣੇ ਡਰਾਈਵਰ ਨੇ ਦੇਖੋ ਕੀ ਕੀਤਾ, ਲੋਕਾਂ ਨੇ ਬਣਾਈ ਵੀਡੀਓ ?

htvteam

ਬੰਦਾ ਕਦੋਂ ਅਰਸ਼ ‘ਤੋਂ’ ਫਰਸ਼ ‘ਤੇ ਆ ਡਿੱਗੇ

htvteam

Leave a Comment