ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਤੋਂ ਦਿਖਾ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਨੌਜਵਾਨ ਮੈਦਾਨ ਚ ਡਟੇ ਨੇ,ਭਾਨੇ ਸਿੱਧੂ ਦੇ ਹੱਕ ਪੰਜਾਬੀਆਂ ਨੇ ਹੁਣ ਸਿਰ ਜੋੜਕੇ ਪ੍ਰਦਰਸ਼ਨ ਕਰ ਦਿੱਤਾ ਦੇਖੋ ਕਿਵੇਂ ਵੱਡੀ ਗਿਣਤੀ ਵਿੱਚ ਨੌਜਵਾਨ ਝੰਡੇ ਚੁੱਕੀ ਮੁੱਖ ਮੰਤਰੀ ਦੀ ਕੋਠੀ ਵੱਲ ਵੱਧ ਰਹੇ ਹਨ ਪਰ ਅੱਗਿਓਂ ਤਾਇਨਾਤ ਕੀਤੀ ਭਾਰੀ ਪੁਲਿਸ ਫੋਰਸ ਨੇ ਨੌਜਵਾਨਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੱਬਰ ਸ਼ੇਰਾਂ ਜਹੀਆਂ ਤਾਕਤਾਂ ਵਾਲੇ ਨੌਜਵਾਨਾਂ ਦੇਖੋ ਪੁਲਿਸ ਦੇ ਵੱਡੇ-ਵੱਡੇ ਬੇਰੀਗੇਟ ਉਲਟਾ ਉਲਟਾਕੇ ਮਾਰੇ ਇਹ ਦੇਖ ਪੁਲਿਸ ਨੂੰ ਭਾਜੜ ਪੈ ਗਈ,,,,,,,,,
ਹਜੇ ਤੱਕ ਪੁਲਿਸ ਡਾਂਗ ਦਾ ਪ੍ਰਯੋਗ ਤਾਂ ਨਹੀਂ ਕਰਦੀ ਦਿਖੀ ਪਰ ਹਲਾਤਾਂ ਦੇਖ ਜਾਪਦਾ ਹੈ ਕਿ ਕਿਸਾਨਾਂ ਤੇ ਨੌਜਵਾਨਾਂ ਦੀ ਆਵਾਜ਼ ਬੰਦ ਕਰਨ ਲਈ ਤੇ ਉਨ੍ਹਾਂ ਪਿੱਛੇ ਮੋੜਨ ਲਈ ਪੁਲਿਸ ਡਾਂਗ ਦੀ ਵਰਤੋਂ ਕਰ ਸਕਦੀ ਐ ਅਤੇ ਇਸਦੇ ਨਾਲ ਹੀ ਪਾਣੀ ਦੀ ਬੁਸ਼ਾਰਾ ਵੀ ਮਾਰ ਸਕਦੀ ਐ ਕਿਉਕੀ ਆਪਾਂ ਪਹਿਲਾਂ ਵੀ ਦੇਖਿਆ ਕਿਸਾਨੀ ਅਦਲੋਨ ਵੇਲੇ ਸੁਰੱਖਿਆ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਨੌਜਵਾਨਾਂ ਰੋਕਣ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਗਏ ਸਨ ਪਰ ਪੰਜਾਬੀਆਂ ਨੇ ਪੱਕੇ ਕਿਲਾਂ ਵਾਲੇ ਬੇਰੀਗੇਟ ਤੋੜਕੇ ਦਿੱਲੀ ਤੋਣ ਤੇ ਗੋਡਾ ਰੱਖ ਦਿੱਤਾ ਏਸਾ ਤਰ੍ਹਾ ਹੀ ਨੌਜਵਾਨ ਸੰਗਰੂਰ ਚ ਡਟੇ ਹੋਏ ਨੇ ਹਰ ਪਲ ਦੇ ਅੱਪਡੇਟ ਲਈ ਦੇਖਦੇ ਰਹੋ ਹਕੀਕੀਤ ਟੀ ਵੀ ਪੰਜਾਬੀ ਜੋ ਤੁਹਾਨੂੰ ਪਲ ਪਲ ਦੀ ਜਾਣਕਾਰੀ ਘਰ ਬੈਠੇ ਪਹੁੰਚਾ ਰਿਹਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
