Htv Punjabi
Punjab Video

ਭਾਬੀ ਹੋਵੇ ਤਾਂ ਆਹ ਜਨਾਨੀ ਵਰਗੀ, ਤਸਕਰ ਦਿਓਰ ਨਾਲ……?

ਪੰਜਾਬ ਸਰਕਾਰ ਦਾ ਆਪਰੇਸ਼ਨ War on Drugs
ਨਸ਼ਾ ਤਸਕਰਾਂ ਦੇ ਘਰਾਂ ਤੇ ਅੰਮ੍ਰਿਤਸਰ ਚ ਚੱਲਿਆ ਪੀਲਾ ਪੰਜਾ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਸ਼ਾ ਤਸਕਰ ਸੰਦੀਪ ਉਰਫ ਸੋਨੂ ਦੇ ਉੱਤੇ ਹਨ ਚਾਰ ਮਾਮਲੇ ਦਰਜ
ਤਸਕਰ ਦੀ ਭਾਬੀ ਦਾ ਬਿਆਨ, ਨਸ਼ਾ ਪੀਂਦਾ ਪਰ ਵੇਚਦਾ ਨਹੀਂ
ਪੁਲਿਸ ਕਮਿਸ਼ਨਰ ਦੀ ਚੇਤਾਵਨੀ ਸੁਧਰ ਜਾਓ ਨਹੀਂ ਹੋਏਗੀ ਵੱਡੀ ਕਾਰਵਾਈ
ਅੰਮ੍ਰਿਤਸਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਐਕਸ਼ਨ ਮੋੜ ਵਿੱਚ ਨਜਰ ਆ ਰਹੀ ਹੈ ਜਿਸ ਦੇ ਚਲਦੇ ਨਸ਼ਾ ਤਸਕਰਾਂ ਦੇ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਘਰਾਂ ਨੂੰ ਵੀ ਢਾਇਆ ਜਾ ਰਿਹਾ ਹੈ। ਉੱਥੇ ਹੀ ਅੱਜ ਅੰਮ੍ਰਿਤਸਰ ਦੇ ਭਰਾੜੀ ਵਾਲ ਇਲਾਕੇ ਦੇ ਵਿੱਚ ਨਸ਼ਾ ਤਸਕਰ ਸੰਦੀਪ ਉਰਫ ਸੋਨੂ ਦੇ ਘਰ ਉਤੇ ਪੁਲਿਸ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲਕੇ ਪੀਲਾ ਪੰਜਾ ਚਲਾਇਆ ਗਿਆ। ਨਸ਼ਾ ਤਸਕਰ ਸੰਦੀਪ ਉਰਫ ਸੋਨੂ ਨੇ ਨਸ਼ਾ ਵੇਚ ਕੇ ਇਹ ਘਰ ਬਣਾਇਆ ਸੀ ਜਿਸ ਦੇ ਚਲਦੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਉਰਫ ਸੋਨੂ ਦੇ ਘਰ ਦੇ ਉੱਤੇ ਨਗਰ ਨਿਗਮ ਦੇ ਨਾਲ ਮਿਲ ਕੇ ਅੱਜ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸੰਦੀਪ ਦੇ ਉੱਤੇ ਪਹਿਲੇ ਵੀ ਚਾਰ ਮਾਮਲੇ ਦਰਜ ਹਨ ਜਿਹੜੇ ਕਿ ਸਰਹਦ ਪਾਰ ਤੋਂ ਡਰੋਨ ਦੇ ਰਾਹੀਂ ਹੀਰੋਇਨ ਮੰਗਵਾਉਂਦੇ ਹਨ ਉੱਥੇ ਉਹਨਾਂ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਤੇ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਸ਼ੇ ਦਾ ਧੰਦਾ ਛੱਡ ਦੋ ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੰਦੀਪ ਦੇ ਉੱਤੇ ਤਿੰਨ ਮਾਮਲੇ ਐਨਡੀਪੀਸੀ ਐਕਟ ਦੇ ਅਤੇ ਇੱਕ ਮਾਮਲਾ ਡਰੋਨ ਦਾ ਪਾਕਿਸਤਾਨ ਤੋਂ ਨਸ਼ਾ ਮੰਗਵਾਉਣ ਦਾ ਦਰਜ ਹੈ। ਉੱਥੇ ਸੰਦੀਪ ਦੀ ਭਾਬੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜ ਸਾਲ ਉਹ ਜੇਲ ਕੱਟ ਕੇ ਆਇਆ ਹੈ ਤੇ ਹੁਣ ਜਮਾਨਤ ਤੇ ਬਾਹਰ ਸੀ ਉਹ ਖੁਦ ਨਸ਼ਾ ਪੀਂਦਾ ਆਦਿ ਜਰੂਰ ਹੈ ਪਰ ਉਹ ਨਸ਼ਾ ਵੇਚਦਾ ਨਹੀਂ ਪੁਲਿਸ ਵੱਲੋਂ ਗਲਤ ਕਾਰਵਾਈ ਕੀਤੀ ਜਾ ਰਹੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧੀ ਨੂੰ ਭੇਜਿਆ ਸਹੇਲੀ ਦੇ ਘਰ ਸੌਣ ਪਿੱਛੇ ਤੋਂ ਕਰਤਾ ਮਾਂ ਨਾਲ ਆਹ ਕੰਮ

Htv Punjabi

ਸਿੱਧੂ ਮੂਸੇਵਾਲੇ ਦੇ ਪਿਤਾ ਦੇ ਗੰਨਮੈਨ ਦੇ ਸਿਰ ‘ਚ ਕੜੇ ਮਾ-ਰ ਮਾ-ਰ ਪਾ…ੜਿਆ ਸਿਰ

htvteam

ਘਰ ਬਣਾਓ 400 ਸ਼ੂਗਰ ਦਿਨਾਂ ‘ਚ ਨਾਰਮਲ ਕਰਨ ਵਾਲਾ ਨੁਸਕਾ

htvteam

Leave a Comment