Htv Punjabi
Punjab Video

ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ, ਪਰਿਵਾਰ ਦਾ ਬੁਰਾ ਹਾਲ

ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ

ਨਹੀਂ ਰਹੇ ਮਸ਼ਹੂਰ ਅਦਾਕਾਰ ਤੇ ਕਮੇਡੀਅਨ ਜਸਵਿੰਦਰ ਭੱਲਾ
65 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ
ਉਨ੍ਹਾਂ ਦਾ ਸਸਕਾਰ 23 ਅਗਸਤ ਨੂੰ ਮੋਹਾਲੀ ਦੇ ਸ਼ਮਸ਼ਾਨਘਾਟ ਬਲੌਂਗੀ ਵਿਖੇ ਕੀਤਾ ਜਾਵੇਗਾ
ਤੜਕੇ ਤੜਕੇ ਫਿਲਮ ਇੰਡਸਟਰੀ ਨੂੰ ਪੈ ਗਿਆ ਨਾ ਸਹਿਣ ਵਾਲਾ ਵੱਡਾ ਘਾਟਾ
ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦਾ ਹੋਇਆ ਦੇਹਾਂਤ
ਪਰਿਵਾਰ ਚ ਸੋਗ ਦੀ ਲਹਿਰ, ਅਦਾਕਾਰਾ ਦੀਆਂ ਭਰੀਆਂ ਅੱਖਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਸ਼ਨੋਈ ਗੈਂਗ ਦੇ ਗੁਰਗੇ ਦੀ ਤਲਾਸ਼ੀ ਲੈਣੀ ਜੇਲ੍ਹਰ ਨੂੰ ਪਈ ਮਹਿੰਗੀ

htvteam

ਤੇਜ਼ ਰਫਤਾਰ ਟਰੱਕ ਨੇ ਮਚਾਇਆ ਕਹਿਰ

htvteam

ਆਹ ਪੁਲਿਸ ਜੋੜੇ ਨੇ ਵਿਦੇਸ਼ੀ ਧਰਤੀ ‘ਤੇ ਰਚਿਆ ਇਤਿਹਾਸ, ਕੀਤੀ ਕਮਾਲ

htvteam

Leave a Comment