ਆਖੇ ਜਾਕੋ ਰਾਖੇ ਸਾਈਆ ਮਾਰ ਸਕੇ ਨਾ ਕੋਈ ਇਹ ਕਹਾਵਤ ਉਦੋਂ ਸੱਚ ਹੁੰਦੀ ਦਿਖਾਈ ਦਿੱਤੀ ਜਦੋਂ ਕਪੂਰਥਲਾ ਦੇ ਫਗਵਾੜਾ ਹੁਸ਼ਿਆਰਪੁਰ ਰੋਡ ਤੇ ਭਗਵਾਨ ਸ਼੍ਰੀ ਬਾਲਮੀਕੀ ਚੌਂਕ ਦੇ ਵਿੱਚ ਟਰੈਕਟਰ ਟਰਾਲੀ ਅਤੇ ਕਾਰ ਦੀ ਜਬਰਦਸਤ ਟੱਕਰ ਹੋ ਗਈ। ਅਤੇ ਇਸਦੇ ਵਿੱਚ ਇੱਕ ਮਹਿਲਾ ਬਾਲ ਬਾਲ ਬਚ ਗਈ। ਹਾਲਾਂਕਿ ਮਹਿਲਾ ਨੂੰ ਮਾਮਲੇ ਸਟਾ ਜਰੂਰ ਲੱਗੀਆਂ ਨੇ ਲੋਕਾਂ ਨੇ ਕਾਫੀ ਕੋਸ਼ਿਸ਼ਾਂ ਦੇ ਬਾਅਦ ਕਾਰ ਚਾਲਕ ਮਹਿਲਾ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਭੇਜ ਦਿੱਤਾ ਗਿਆ। ਉੱਥੇ ਹੀ ਗੱਡੀ ਦੇ ਜਿਸ ਤਰੀਕੇ ਦੇ ਨਾਲ ਪਰਖੱਚੇ ਉੱਡੇ ਉਸਨੂੰ ਦੇਖ ਕੇ ਇਹ ਅੰਦਾਜ਼ਾ ਲਗਾ ਸਕਦੇ ਆਂ ਕਿ ਕਿੰਨਾ ਵੱਡਾ ਹਾਦਸਾ ਹੋਇਆ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਟਰਾਲੀ ਚਾਲਕ ਮਨਜੀਤ ਸਿੰਘ ਨੇ ਕੀ ਕਿਹਾ ਆਓ ਸੁਣਦੇ,,,,,,,,,
ਖੈਰ ਇਸ ਹਾਦਸੇ ਦੇ ਵਿੱਚ ਗਣੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋਇਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..