Htv Punjabi
Punjab Video

ਮਾਸੂਮ ਬੱਚੇ ਨਾਲ ਹੋਇਆ ਅਜਿਹਾ…..

ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਨੇ ਜਿੱਥੇ ਪਿਛਲੇ ਕੁਝ ਦਿਨਾ ਤੋਂ 2 ਸਾਲਾਂ ਦੇ ਬੱਚੇ ਦਾ ਇਲਾਜ਼ ਚੱਲ ਰਿਹਾ ਸੀ ਪਰ ਹਸਪਤਾਲ ਚ ਉਸ ਸਮੇਂ ਹਫੜਾ-ਤਫੜੀ ਮੱਚ ਗਈ ਜਦੋਂ ਹਸਪਤਾਲ ਚੱਲ ਰਹੇ ਇਲਾਜ ਅਧੀਨ 2 ਬੱਚੇ ਦੀ ਮੌਤ ਹੋ ਜਾਂਦੀ ਐ,,,,,,ਬੱਚੇ ਦੇ ਮਾਪਿਆਂ ਨੇ ਮੌਤ ਦਾ ਕਾਰਨ ਗਲਤ ਟੀਕੇ ਨੂੰ ਦੱਸਿਆ,,,,,ਇਸਦੇ ਨਾਲ ਹੀ ਮਾਪਿਆਂ ਨੇ ਡਾਕਟਰਾਂ ਨੂੰ ਕਾਤਲ ਵੀ ਦੱਸਿਆ ਕਿਉਕਿ ਬੱਚੇ ਦਾ ਇਲਾਜ਼ ਕਰਦੀ ਇਕ ਨਰਸ ਨੇ ਬੱਚੇ ਦੇ ਗਲਤ ਟੀਕਾ ਲਗਾ ਦਿੱਤਾ , ਇਹ ਇਲਜ਼ਾਮ ਮ੍ਰਿਤਕ ਬੱਚੇ ਦੇ ਮਾਪਿਆਂ ਵਲੋਂ ਲਗਾਏ ਗਏ ਨੇ,,,,,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮਾਪਿਆਂ ਸਰਕਾਰ ਨੂੰ ਇਨਸਾਫ ਦੀ ਗੁਹਾਰ ਲਗਾਈ ਐ,,,,,,

ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲ ਬਾਤ ਕੀਤੀ ਗਈ ਤਾਂ ਉਨਾਂ ਕਿਹਾ ਮਾਮਲੇ ਦੀ ਜਾਂਚ ਲਈ ਪੁਲਿਸ ਦੀ ਟੀਮ ਬਣਾਕੇ ਜਾਂਚ ਸ਼ੁਰੂ ਕਰ ਦਿੱਤੀ ਐ,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਕੈਪਟਨ ਨੇ ਸੁਰੇਸ਼ ਕੁਮਾਰ ਨੂੰ ਸੱਦਿਆ ਘਰ, ਦੇਖੋ ਕੀ ਹੋਇਆ ਅਜਿਹਾ ਕਿ ਸੁਰੇਸ਼ ਕੁਮਾਰ ਨੇ ਕੀਤਾ ਆਹ ਕੰਮ!

Htv Punjabi

ਕੋਰੋਨਾ ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਅਜਿਹਾ ਫੈਸਲਾ, ਕਿ ਅਰਜ਼ੀਆਂ ਦੇਣ ਵਾਲਿਆਂ ਦੇ ਮੂੰਹ ਰਹਿ ਗਏ ਖੁਲ੍ਹੇ ਦੇ ਖੁਲ੍ਹੇ

Htv Punjabi

ਦੇਖੋ ਕੌਣ ਸੀ ਖਲੀ ਦਾ ਗੁਰੂ, ਤੁਸੀਂ ਵੀ ਲਓ ਗੁਰਮੰਤਰ, ਵੱਡੇ-ਵੱਡੇ ਭਲਵਾਨ ਮੰਨਣਗੇ ਤੁਹਾਡਾ ਲੋਹਾ

htvteam

Leave a Comment