Htv Punjabi
Punjab Video

ਮੂਸੇਆਲੇ ਦੀ ਹਵੇਲੀ ‘ਚ ਸ਼ੇਰ ਵਾਂਗ ਗਰਜਿਆ ਨਵਜੋਤ ਸਿੱਧੂ

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਛੇੜ ਦਿੱਤੀਆਂ, ਜਿਥੇ ਸੱਤਾਧਿਰ ਤੇ ਸ਼ਬਦੀ ਹਮਲੇ ਕੀਤੇ, ਉਥੇ ਹੀ ਪੰਜਾਬ ਦੇ ਹਿੱਤ ਲਈ ਵੀ ਸਰਕਾਰ ਨੂੰ ਤਾੜਨਾ ਕੀਤੀ, ਜੇਲ ਚ ਰਿਹਾਅ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਜਿਥੇ ਸਿੱਧੂ ਨੇ ਮੂਸੇਆਲੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਦੁਖ ਜਾਹਰ ਕੀਤਾ, ਉਸ ਸਮੇਂ ਉਨਾਂ ਨਾਲ ਨਾਜਰ ਸਿੰਘ ਮਾਨਸ਼ਾਹੀਆ ਵੀ ਨਜ਼ਰ ਆਏ… ਆਓ ਸੁਣਦੇ ਹਾਂ ਨਵਜੋਤ ਸਿੱਧੂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਕੀ ਬੋਲੇ,,,,, ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਉੱਜੜ ਗਿਆ ਵਿਦੇਸ਼ ‘ਚ ਰਹਿੰਦਾ ਹੱਸਦਾ-ਵੱਸਦਾ ਪਰਿਵਾਰ, ਰੱਬ ਕਦੇ ਐਨੀ ਮਾੜੀ ਵੀ ਨਾ ਕਰੇ

htvteam

ਸਾਥੀ ਦਿੰਦਾ ਰਿਹਾ ਪਹਿਰਾ ਰਸੂਖਦਾਰ ਨੋਚਦਾ ਰਿਹਾ ਜਵਾਨੀ; ਦੇਖੋ ਵੀਡੀਓ

htvteam

ਆਹ ਦੇਖਲੋ ਨੌਜਵਾਨ ਮੁੰਡਿਆਂ ਦੀ ਗ਼ਲਤ ਵੀਡੀਓ ਹੋਈ ਵਾਇਰਲ

htvteam

Leave a Comment