Htv Punjabi
Punjab Video

ਮੂਸੇਵਾਲਾ ਕਤਲ ਤੋਂ ਬਾਅਦ ਪੁਲਿਸ ਨੇ ਕਾਬੂ ਕੀਤੇ ਦੋ ਵੱਡੇ ਗੈਂਗਸਟਰ

ਬੀਤੇ ਦਿਨ ਮੂਸੇਵਾਲਾ ਤੇ ਹੋਏ ਹਮਲੇ ਤੋਂ ਬਾਅਦ ਮੋਗਾ ਪੁਲਿਸ ਨੂੰ ਅੱਜ ਦੋ ਗੈਂਗਸਟਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਿਲ ਹੋਈ ਹੈ | ਪੁਲਿਸ ਨੇ ਉਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ | ਇਹਨਾਂ ਦੇ ਵੱਡੇ ਗੈਂਗਸਟਰਾਂ ਨਾਲ ਸਬੰਧ ਦੱਸੇ ਜਾ ਰਹੇ ਨੇ | ਇਹਨਾਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਹੈ | ਇਹਨਾਂ ਗੈਂਗਸਟਰਾਂ ਨੂੰ ਕਾਬੂ ਕਰ ਮੋਗਾ ਪੁਲਿਸ ਨੇ ਇੱਕ ਪ੍ਰੈਸ ਵਾਰਤਾ ‘ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ |

Related posts

ਏਸ ਇਲਾਕੇ ਦੇ ਲੋਕਾਂ ਦਾ ਟੁੱਟਿਆ ਸਬਰਾਂ ਦਾ ਬੰਨ੍ਹ, ਲੀਡਰਾਂ ਦੇ ਬੂਥ ਪੁੱਟਣ ਲਈ ਕਸ ਲਈ ਕਮਰ

htvteam

ਜੋਸ਼ ‘ਚ ਆ ਨੌਜਵਾਨ ਥਾਣੇਦਾਰ ਨਾਲ ਹੀ ਕਰ ਗਿਆ ਪੁੱਠਾ ਕਾਰਾ

htvteam

ਕੁਦਰਤ ਤੋਂ ਐਵੇਂ ਝੋਲੀ ਪਵਾਓ ਤੰਦਰੁਸਤ ਜਵਾਕ

htvteam