Htv Punjabi
Punjab Video

ਜੋਸ਼ ‘ਚ ਆ ਨੌਜਵਾਨ ਥਾਣੇਦਾਰ ਨਾਲ ਹੀ ਕਰ ਗਿਆ ਪੁੱਠਾ ਕਾਰਾ

ਮਾਮਲਾ ਹੈ ਕਪੂਰਥਲਾ ਜਲੰਧਰ ਮੁੱਖ ਮਾਰਗ ਦਾ, ਜਿੱਥੇ ਸਾਈਂਸ ਸਿਟੀ ਚੌਂਕੀ ਇੰਚਾਰਜ ਠਾਕੁਰ ਸਿੰਘ ਆਪਣੀ ਟੀਮ ਦੇ ਨਾਲ ਇੱਕ ਖੂਫੀਆ ਇਤਲਾਹ ਦੇ ਆਧਾਰ ਤੇ ਨਾਕਾ ਲਗਾਈ ਖੜ੍ਹੇ ਸਨ | ਪੁਲਿਸ ਨੂੰ ਇਤਲਾਹ ਸੀ ਕਿ ਇੱਕ ਨਸ਼ਾ ਤਸਕਰ ਇਸ ਚਿੱਟੇ ਰੰਗ ਦੀ ਕਾਰ ‘ਚ ਨਸ਼ਾ ਲੈ ਕੇ ਜਾ ਰਿਹਾ ਹੈ | ਇਸ ਨਾਕੇ ਤੇ ਏਐੱਸਆਈ ਠਾਕੁਰ ਸਿੰਘ ਨੇ ਜਿਵੇਂ ਹੀ ਇਸ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਾਰ ਸਵਾਰ ਨੇ ਸਿੱਧੀ ਏਐੱਸਆਈ ਦੀਆਂ ਲੱਤਾਂ ‘ਚ ਲਿਆ ਮਾਰੀ ਅਤੇ ਮੌਤੇ ਤੋਂ ਫਰਾਰ ਹੋ ਗਿਆ |
ਖੈਰ ਪੁਲਿਸ ਨੇ ਉਸਦਾ ਪਿੱਛਾ ਕਰ ਜਲੰਧਰ ਦੇ ਪਿੰਡ ਮੰਡ ‘ਚੋਂ ਉਸਨੂੰ ਨਸ਼ੇ ਸਣੇ ਕਾਬੂ ਕਰ ਲਿਆ |

Related posts

ਹਰੇਕ ਟੱਬਰ ਨੂੰ 20 ਹਜ਼ਾਰ ‘ਚ ਮਿਲੇਗਾ ਮਾਡਰਨ ਲੁੱਕ ਵਾਲਾ ਘਰ, ਦੇਖੋ ਕਿਵੇਂ

htvteam

ਲੁਧਿਆਣਾ ‘ਚ 20 ਰੁਪਏ ਨੇ ਪਾਇਆ ਪੰਗਾ; ਅਜਿਹੇ ਬੰਦਿਆਂ ਤੋਂ ਬਚ ਕੇ ਰਹੋ

htvteam

ਆਹ ਜ਼ਿਲ੍ਹੇ ‘ਚ ਪੁਲਿਸ ਗੱਡੀਆਂ ਭਰਕੇ ਹੋਈ ਦਾਖਲ

htvteam