ਸ਼ਾਤਿਰ ਕੁੜੀ ਵੱਲੋਂ ਮਾਰੀ 12 ਲੱਖ ਰੁਪਏ ਦੀ ਠੱਗੀ
ਬਠਿੰਡਾ ਨਾਮੀ ਮੋਟਰਸਾਈਕਲ ਸ਼ੋਰੂਮ ਚ ਲੱਗੀ ਮੈਨੇਜਰ
ਪੁਲਿਸ ਵੱਲੋਂ ਕੁੜੀ ਖਿਲਾਫ ਮਾਮਲਾ ਦਰਜ, ਕੁੜੀ ਫਰਾਰ
ਮਾਲਕ ਨੇ ਦੱਸਿਆ ਕਿ ਕੁੜੀ ਸ਼ੋਰੂਮ ਦੇ ਵਿੱਚ ਮੈਨੇਜਰ ਦੀ ਨੌਕਰੀ ਕਰਦੀ ਸੀ ਅਤੇ ਮੋਟਰਸਾਈਕਲ ਦੇ ਜੋ ਸਪੇਅਰ ਪਾਰਟ ਵੇਚੇ ਜਾਂਦੇ ਸੀ ਉਹ ਪੈਸੇ ਆਪਣੇ ਅਕਾਊਂਟ ਵਿੱਚ ਪਾ ਲੈਂਦੀ ਸੀ ਕੰਪਨੀ ਨੂੰ ਨਹੀਂ ਦਿੰਦੀ ਸੀ,,,,,ਪੁਲਿਸ ਪ੍ਰਸ਼ਾਸਨ ਤੋਂ ਮਾਲਕ ਨੇ ਕੀਤੀ ਮੰਗ ਕੀ ਜਲਦ ਤੋਂ ਜਲਦ ਛਾਤਰ ਕੁੜੀ ਨੂੰ ਫੜਿਆ ਜਾਵੇ ਅਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਕੰਪਨੀ ਦੇ ਪੈਸੇ ਵਾਪਸ ਕਰਵਾਏ ਜਾਣ,,,,,,,,,
ਦੂਸਰੇ ਪਾਸੇ ਸਿਵਲ ਲਾਈਨ ਥਾਣੇ ਦੇ ਐਸ ਐਚ ਓ ਨੇ ਦੱਸਿਆ ਕਿ ਅਸੀਂ ਮੋਟਰਸਾਈਕਲ ਸ਼ੋਰੂਮ ਦੇ ਮਾਲਿਕ ਦੇ ਬਿਆਨ ਦੇ ਉੱਤੇ ਛਾਤਰ ਕੁੜੀ ਦੇ ਉੱਤੇ 12 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕਰ ਲਿੱਤਾ ਹੈ। ਅਤੇ ਜਲਦ ਪੂਰੀ ਨੂੰ ਗ੍ਰਿਫਤਾਰ ਕਰ ਦਿੱਤਾ ਜਾਵੇਗਾ ਅਤੇ ਠੱਗੀ ਮਾਰੇ ਗਏ ਪੈਸੇ ਵੀ ਬਰਾਮਦ ਕਰਵਾਏ ਜਾਣਗੇ ਅਤੇ ਸ਼ਾਤਰ ਕੁੜੀ ਦਾ ਜਿਸਨੇ ਵੀ ਸਾਥ ਦਿੱਤਾ ਹੋਵੇਗਾ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
