ਲੁਧਿਆਣਾ ਦੇ ਗਿੱਲ ਰੋਡ ਤੇ ਹੋਈ ਬੱਸ ਅਤੇ ਮੋਟਰਸਾਈਕਲ ਦੀ ਟੱਕਰ
ਮੋਟਰਸਾਈਕਲ ਚਾਲਕ ਤੇ ਉਨਾਂ ਦੇ ਸਾਥੀਆਂ ਤੇ ਲੱਗੇ ਇਲਜ਼ਾਮ
ਮੋਟਰਸਾਈਕਲ ਚਾਲਕ ਦੁਆਰਾ ਬੱਸ ਚਾਲਕ ਦੀ ਕੀਤੀ ਕੁੱਟਮਾਰ
ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਮੋਟਰਸਾਈਕਲ ਵਾਲਿਆਂ ਦਾ ਪੈ ਗਿਆ ਸਰਕਾਰੀ ਮੁਲਾਜ਼ਮਾਂ ਨਾਲ ਪੰਗਾ
ਦੇਖੋ ਕਿਵੇਂ ਇੱਕ ਦੂਜੇ ਦੀਆਂ ਉਤਾਰੀਆਂ ਪੱਗਾਂ ਬਣਿਆ ਸੀਨ
ਲੋਕਾਂ ਨੇ ਜੇਬਾਂ ‘ਚ ਫੋਨ ਕੱਢ ਕੱਢ ਕੇ ਬਣਾ ਲਈਆਂ ਵੀਡੀਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..