Htv Punjabi
Punjab Video

ਮੋਟਰ ਸਾਈਕਲ ਸਵਾਰਾਂ ਨੇ ਚੁੱਕਿਆ ਇਕੱਲੀ ਜਨਾਨੀ ਦਾ ਗਲਤ ਫਾਇਦਾ; ਦੇਖੋ ਵੀਡੀਓ

ਨਵਾਂਸ਼ਹਿਰ : – ਮਾਮਲਾ ਨਵਾਂਸ਼ਹਿਰ ਦਾ ਹੈ, ਜਿਥੇ ਪੀੜਤ ਔਰਤ ਜਦੋਂ ਗੁਰਦੁਆਰਾ ਮੰਜੀ ਸਾਹਿਬ ਨੇੜਿਆਂ ਖਰੀਦਦਾਰੀ ਕਰਨ ਲੰਘ ਰਹੀ ਸੀ ਤਾਂ ਅਚਾਨਕ ਉਸ ਨਾਲ ਜੋ ਕੁੱਝ ਹੋਇਆ ਦੇਖ ਔਰਤ ਇੱਕ ਦਮ ਸੁੰਨ ਹੋ ਗਈ | ਸਵੇਰੇ ਸਵੇਰੇ ਸੁੰਨੀ ਸੜਕ ‘ਤੇ ਜਾ ਰਹੀ ਇਕੱਲੀ ਔਰਤ ਨੂੰ ਦੇਖ ਉਸਦਾ ਗਲਤ ਫਾਇਦਾ ਚੁੱਕੇ ਕੇ ਰਫ਼ੂ ਚੱਕਰ ਹੋ ਗਏ | ਆਪਣੇ ਨਾਲ ਹੋਏ ਗਲਤ ਕੰਮ ਤੋਂ ਬਾਅਦ ਪੀੜਤ ਔਰਤ ਕੁਰਲਾਉਂਦੀ ਰਹੀ ਪਰ ਉਨੇ ਨੂੰ ਮੁੰਡੇ ਆਪਣਾ ਕੰਮ ਕਰ ਫ਼ਰਾਰ ਹੋ ਚੁੱਕੇ ਸਨ |

Related posts

ਆਹ ਦੇਖੋ ਅੰਮ੍ਰਿਤਸਰ ਦੇ ਵਿੱਚ ਕੀ ਹੋ ਗਿਆ

htvteam

ਪੰਜਾਬੀ ਨੌਜਵਾਨਾਂ ਨੂੰ ਐਨੇ ਦਿਲ ਦੇ ਦੌਰੇ ਕਿਉਂ ਪੈ ਰਹੇ ਨੇ ? ਜਾਣੋ ਕਾਰਨ ਕਰੋ ਬਚਾਅ

htvteam

ਮੈਂ ਛਾਤੀ ਠੋਕਕੇ GUY ਮੁੰਡਿਆਂ ਨੂੰ ਮਰਦ ਬਣਾ ਸਕਦਾ – ਵੈਦ ਗੁਰਜੀਤ

htvteam