Htv Punjabi
Punjab Video

ਆਹ ਦੇਖੋ ਅੰਮ੍ਰਿਤਸਰ ਦੇ ਵਿੱਚ ਕੀ ਹੋ ਗਿਆ

ਪੰਜਾਬ ਵਿੱਚ ਸ਼ਰਾਬ ਕਾਰੋਬਾਰੀਆਂ ਨੂੰ ਲੈ ਕੇ ਲਗਾਤਾਰ ਹੀ ਵਾਦ ਵਿਵਾਦ ਸਾਹਮਣੇ ਆਉਂਦਾ ਰਹਿੰਦਾ ਹੈ। ਬੀਤੀ ਰਾਤ ਅੰਮ੍ਰਿਤਸਰ ਦੇ ਰਾਮਤਲਾਈ ਚੌਂਕ ਵਿੱਚ ਇੱਕ ਗੁੱਟ ਵੱਲੋਂ ਸਿਰਫ ਇਸ ਕਰਕੇ ਗੋਲੀ ਚਲਾਈ ਗਈ ਕੀ ਉਸ ਵੱਲੋਂ ਦੂਸਰੇ ਗਰੁੱਪ ਦੇ ਖਿਲਾਫ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ।ਰਿੰਪਲ ਨਾਮਕ ਗਰੁੱਪ ਦੇ ਨੌਜਵਾਨ ਵੱਲੋਂ ਦੂਸਰੇ ਗਰੁੱਪ ਦੇ ਨੌਜਵਾਨਾਂ ਉੱਤੇ ਗੋਲੀ ਚਲਾ ਦਿੱਤੀ ਗਈ ਹਾਲਾਂਕਿ ਇਸ ਗੋਲੀ ਚੱਲਣ ਦੇ ਨਾਲ ਕਿਸੇ ਨੂੰ ਜਖ਼ਮੀ ਤਾਂ ਨਹੀਂ ਹੋਇਆ ਲੇਕਿਨ ਠੇਕੇ ਦੇ ਵਿੱਚ ਮੌਜੂਦ ਨੌਜਵਾਨਾਂ ਵੱਲੋਂ ਉਸ ਨੌਜਵਾਨ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ,,,,

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਅਤੇ ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪਿਸਤੌਲ ਅਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਏਗੀ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇੱਕ ਨੌਜਵਾਨ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।

ਕ੍ਰਾਈਮ ਦੀਆਂ ਵਾਰਦਾਤਾਂ ਚ ਲਗਾਤਾਰ ਇਜ਼ਾਫਾ ਹੋ ਰਹੇ,,, ਲੋਕ ਪੁਰਾਣੇ ਰੰਜਿਸ਼ਾਂ ਨੂੰ ਲੈ ਕੇ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਲੋਕਾਂ ਨੂੰ ਡੰਗਰਾਂ ਵਾਂਗ ਕੁੱਟਣ ਵਾਲੀ ਪੁਲਿਸ ਦਾ ਕਾਲਾ ਸੱਚ ? ਵੇਖੋ ਆਪਣੀ ਵਾਰੀ ਪੁਲਿਸ ਅਣਪਛਾਤੀ ਕਿਵੇਂ ਬਣ ਜਾਂਦੀ ਐ ? 

Htv Punjabi

ਹਵਲਦਾਰ ਨੇ ਗੁੱਸੇ ‘ਚ ਆ ਕੇ ਸਹੁਰੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, 4 ਦੀ ਮੌਤ

Htv Punjabi

ਇਕ ਚਮਚਾ ਖਾਓ ਗਲੇ ਦੀ ਤਕਲੀਫ 5 ਮਿੰਟ ‘ਚ ਭੁੱਲ ਜਾਓ

htvteam

Leave a Comment