Htv Punjabi
Punjab Video

ਮੌਕੇ ‘ਤੇ ਸੀਨ ਦੇਖਣ ਵਾਲੇ ਲੋਕਾਂ ਦੇ ਵੀ ਉੱਡੇ ਹੋਸ਼

ਸ਼ਾਹਕੋਟ ਮਲਸੀਆਂ ਰੋਡ ਸ਼ਾਹਕੋਟ ਵਿਖੇ ਹੋਇਆ ਭਾਰੀ ਹੰਗਾਮਾ,,,ਸ਼ਰਾਬੀ ਹਾਲਤ ਵਿੱਚ ਗੱਡੀ ਚਲਾ ਰਹੇ ਇੱਕ ਨੌਜਵਾਨ ਨੇ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਮਾਰੀ ਗੱਡੀ,,,ਫੇਰ ਦੇਖੋ ਹੋਇਆ ਹੰਗਾਮਾ,,,,,,,,,ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਜਲੰਧਰ-2 ਡਿਪੂ ਦੀ ਬੱਸ ਜਲੰਧਰ ਤੋਂ ਗੰਗਾ ਨਗਰ ਜਾ ਰਹੀ ਸੀ, ਜਦ ਬਸ ਸ਼ਾਹਕੋਟ ਵਿਖੇ ਕੋ-ਅਪ੍ਰੇਟਿਵ ਬੈਂਕ ਮਲਸੀਆਂ ਰੋਡ ਸ਼ਾਹਕੋਟ ਦੇ ਸਾਹਮਣੇ ਪਹੁੰਚੀ ਤਾਂ ਇਸੇ ਦੌਰਾਨ ਇੱਕ ਸਕਾਰਪੀਓ ਗੱਡੀ ਦੇ ਚਾਲਕ ਨੇ ਗੱਡੀ ਬੱਸ ਅੱਗੇ ਅਚਾਨਕ ਘੁੰਮਾ ਦਿੱਤੀ,,, ਜਿਸ ਕਾਰਨ ਬਸ ਦਾ ਇੱਕ ਸੀਸ਼ਾ ਤੇ ਹੈੱਡ ਲਾਈਟ ਟੁੱਟ ਗਈ ਅਤੇ ਸੜਕ ਤੇ ਹੰਗਾਮਾ ਹੋ ਗਿਆ।

ਇਸ ਸਬੰਧੀ ਜਦ ਪੁਲਿਸ ਨੂੰ ਪਤਾ ਗੱਡਾ ਤਾਂ ਸ਼ਾਹਕੋਟ ਪੁਲਿਸ ਸਟੇਸ਼ਨ ਤੋਂ ਇੰਸਪੈਕਟਰ ਬਲਕਾਰ ਸਿੰਘ, ਏ.ਐਸ.ਆਈ. ਸਲਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ, ਪਰ ਨੌਜਵਾਨ ਪੁਲਿਸ ਨਾਲ ਵੀ ਉਲਝ ਪਏ, ਜਿਸ ਦੌਰਾਨ ਪੁਲਿਸ ਵਲੋਂ ਉਨ੍ਹਾਂ ਦੋਵੇਂ ਨੌਜਵਾਨਾਂ ਨੂੰ ਸਮੇਤ ਗੱਡੀ ਪੁਲਿਸ ਸਟੇਸ਼ਨ ਲਿਜਾਇਆ ਗਿਆ।

ਪੁਲਿਸ ਵਲੋਂ ਮਾਮਲੇ ਸਬੰਧੀ ਦੇਰ ਰਾਤ ਤੱਕ ਬਣਦੀ ਕਾਰਵਾਈ ਕੀਤੀ ਜਾ ਰਹੀ ਸੀ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ

htvteam

SYL ਮੁੱਦੇ ਨੂੰ ਲੈ ਕੇ ਕਾਂਗਰਸੀਆਂ ਦਾ ਹੱਲਾ ਬੋਲ…

htvteam

ਭਾਨੇ ਦੇ ਹੱਕ ਲਈ ਨੌਜਵਾਨ ਡਟੇ ਮੈਂਦਾਨ ‘ਚ ਪੁਲਿਸ ਦੇ ਵੱਡੇ-ਵੱਡੇ ਬੇਰੀਗੇਟ ਮਾਰੇ ਉਲਟਾਕੇ

htvteam

Leave a Comment