Htv Punjabi
Punjab Video

ਰਾਤ ਢਾਈ ਵਜੇ ਵੱਜਿਆ ਅਜਿਹਾ ਅਲਾਰਮ, ਦੁਕਾਨਦਾਰ ਦੇ ਉੱਡੇ ਤੋਤੇ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਉਪਕਾਰ ਨਗਰ ਵਿਖੇ ਜਿਊਲਰੀ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਦੀ ਦੁਕਾਨ ਦਾ ਸਕਿਉਰਿਟੀ ਸਿਸਟਮ ਦਾ ਅਲਾਰਮ ਅਚਾਨਕ ਅੱਧੀ ਰਾਤ 2:50 ਤੇ ਮੋਬਾਈਲ ਤੇ ਵੱਜਣ ਸ਼ੁਰੂ ਹੋ ਜਾਂਦਾ ਹੈ | ਫਿਰ ਜਦ ਉਹ ਆਪਣੇ ਮੋਬਾਈਲ ਤੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਦੁਕਾਨ ਅੰਦਰ ਦਾ ਮੰਜ਼ਰ ਦੇਖਦਾ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ | ਫਿਰ ਅੱਗੇ ਜੋ ਕੁੱਝ ਹੁੰਦੈ ਸੁਣੋ ਉਸ ਦੁਕਾਨਦਾਰ ਅਤੇ ਪੁਲਿਸ ਦੀ ਜ਼ੁਬਾਨੀ |

Related posts

ਦੇਖੋ ਗੁਰੂ ਦੇ ਸਿੰਘ ਨੇ ਕਿਵੇਂ ਬਚਾਈਆਂ 25 ਜਾਨਾਂ

Htv Punjabi

ਰਾਣਾ ਬਲਾਚੌਰੀਆ ਦੇ ਕਤਲ ਤੋਂ ਬਾਅਦ ਵਾਪਰੀ ਇੱਕ ਹੋਰ ਵੱਡੀ ਘਟਨਾ

htvteam

ਆਹ ਕਿਹੜੇ ਲੀਡਰ ਦੀ ਪੱਟੀ ਜਾਓ ਲਾਲ ਬੱਤੀ ?

htvteam