Htv Punjabi
Punjab Video

ਰਾਤ ਦੀ ਸੈਰ ਬਣ ਸਕਦੀ ਤੁਹਾਡੀ ਜਾਨ ਦੀ ਦੁਸ਼ਮਣ

ਰਾਤ ਨੂੰ ਸੈਰ ਕਰਨ ਵਾਲੇ ਲੋਕ ਇਸ ਵੀਡੀਓ ਨੂੰ ਧਿਆਨ ਨਾਲ ਦੇਖਣ ਕੀਤੇ ਤੁਹਾਨੂੰ ਰਾਤ ਦੀ ਸੈਰ ਕਰਨੀ ਮਹਿੰਗੀ ਨਾ ਪੈ ਜਾਵੇ,,,, ਤਾਜਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਕ ਕਮਾਲ ਖਾਂ ਨਾਲ ਸਬੰਧਤ ਐ ਏਸ ਪਿੰਡ ਦੇ ਰਹਿਣ ਵਾਲੇ 55 ਸਾਲਾਂ ਸੁਖਵਿੰਦਰ ਸਿੰਘ ਬੀਤੀ ਰਾਤ ਆਪਣੇ ਘਰ ਦੇ ਨੇੜੇ ਬਣੇ ਪਾਰਕ ਚ ਹਰ ਰੋਜ ਦੀ ਤਰ੍ਰਾਂ ਸੈਰ ਕਰਨ ਗਏ ਸਨ ਪਰ ਉਥੇ ਹੀ ਕਾਲੀ ਹਨੇਰੀ ਰਾਤ ਦਾ ਫਾਇਦਾ ਚੁੱਕਦੇ,,,,,,,ਕੁਝ ਅਣੁਪਛਾਤੇ ਵਿਅਕਤੀਆਂ ਵਲੋਂ ਸੁਖਵਿੰਦਰ ਸਿੰਘ ਤੇ ਤੇਜਧਾਰ ਹਿਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਰ ਦਿੱਤਾ ਗਿਆ ਇਸਦੀ ਸੂਚਨਾ ਮਿਲਦੇ ਹੀ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ ਅਤੇ ਪੂਰੇ ਪਿੰਡ ਚ ਸੋਗ ਦੀ ਲਹਿਰ ਪਸਰ ਗਆ ਮੀਡੀਆਂ ਨੂੰ ਜਾਣਕਾਰੀ ਦਿੰਦੇ ਪਰਿਵਾਰ ਮੈਂਬਰਾਂ ਨੇ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ,,,,,,,,

ਉਧਰ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਹਿਮਾਂਸ਼ੂ ਭਗਤ ਨੇ ਦੱਸਿਆ ਘਟਨਾ ਸਥਲ ਦੇ ਨਜਦੀਕ ਲਗੇ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ ਦੋਸ਼ੀਆਂ ਦੀ ਭਾਲ ਜਾਰੀ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ,,,,,,,,

ਸੂਬੇ ਦੀ ਕਨੂੰਨ ਵਿਵਿਸਥਾ ਪੂਰੀ ਤਰ੍ਰਾਂ ਡਗਮਗਾ ਚੁੱਕੀ ਇਨਾ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਤੰਤਰ ਹੁਣ ਫੇਲ ਹੁੰਦਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਯੰਗ ਵੈਦ ਦੇ ਦੱਸੇ ਆਹ ਦੋ ਫਲ ਤੁਹਾਡੇ ਵੱਧਦੇ ਪੇਟ ਦਾ ਕਰਨਗੇ ਹੱਲ

htvteam

ਲਓ ਜੀ ਪੰਜਾਬ ਪੁਲਿਸ SP ਸਾਹਿਬ ਹੋਏ ਫ਼ਰਾਰ; ਦੇਖੋ ਇਸ ਅਫ਼ਸਰ ਦੀ ਸ਼ਰਮਨਾਕ ਕਰਤੂਤ

htvteam

ਵਿਦੇਸ਼ ‘ਚ ਬੈਠੇ ਗੈਂਗਸਟਰ ਦਾ ਖਤਰਨਾਕ ਪਲੈਨ ! ਪੰਜਾਬ ‘ਚ ਕਰਨਾ ਚਾਹੁੰਦੇ ਸੀ ਵੱਡਾ ਧਮਾਕਾ !

htvteam

Leave a Comment