Htv Punjabi
Uncategorized

ਰੀਆ ਦੇ ਮੋਬਾਇਲ ਨੇ ਹੀ ਖੋਲੀ ਦਾਵਿਆਂ ਦੀ ਪੋਲ, ਡਰੱਗਜ਼ ਦੇ ਇਲਾਵਾ ਖਰੀਦਣ-ਵੇਚਣ ‘ਚ ਵੀ ਸ਼ਾਮਿਲ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਰੀਆ ਚੱਕਰਵਰਤੀ ਫੱਸਦੀ ਦਿਖਾਈ ਦੇ ਰਹੀ ਹੈ, ਹੁਣ ਇਸ ਮਾਮਲੇ ‘ਚ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ। ਜਿੱਥੇ ਇਸ ਮਾਮਲੇ ‘ਚ ਰੀਆ ਦੇ ਭਰਾ ਨੂੰ ਪਹਿਲਾਂ ਹੀ ਗਿ੍ਰਫਤਾਰ ਕੀਤਾ ਜਾ ਚੁੱਕਿਆ ਹੈ ਹੁਣ ਇਸ ਦੇ ਬਾਅਦ ਰੀਆ ਚੱਕਰਵਰਤੀ ਵੀ ਆਪਣੇ ਹੀ ਬਿਛਾਏ ਜਾਲ ‘ਚ ਫਸਦੀ ਨਜ਼ਰ ਆ ਰਹੀ ਹੈ। ਹੁਚ ਜਾਂਚ ਦੇ ਦੌਰਾਨ ਉਹਨਾਂ ਦੇ ਵੱਟਸਐਪ ਚੈਟ ਤੋਂ ਉਸ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ।

ਸੈੈਂਟਰਲ ਇਨਵੇਸੀਕੇਸ਼ਨ ਏਜੰਸੀਜ਼ ਨੇ ਪੀਐਮਐੱਲਏ ਦੇ ਪ੍ਰਬੰਧ ਦੇ ਤਹਿਤ ਜਾਂਚ ‘ਚ ਇਹ ਪਾਇਆ ਗਿਆ ਹੈ ਕੇ ਉੱਪਰੀ ਤੌਰ ‘ਤੇ ਰੀਆ ਦਾ ਆਪਣਾ ਕੰਮਾਂ ਚੋ ਕੰਮ ਡਰੱਗ ਵੇਚਣ ਖਰੀਦਣ ਅਤੇ ਵਰਤੋਂ ਕਰਨ ‘ਚ ਸੀ ਪਰ ਰੀਆ ਨੇ ਇਕ ਚੈਨਲ ‘ਤੇ ਦਿੱਤੇ ਇਟਰਵੀਓ ‘ਚ ਰੀਆ ਵੱਲੋਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਰੀਆ ਚੱਕਰਵਰਤੀ ਦੇ ਵਟਸਐਪ ਚੈਟ ‘ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕੇ ਉਹਨਾਂ ਨੇ ਕਾਂਨਟਰਬੈਡਸ ਪ੍ਰੋਡਕਟਸ ਨੂੰ ਖਰੀਦਿਆਂ ਹੈ ਅਤੇ ਵਰਤੋਂ ਵੀ ਕੀਤੀ ਜਿਹੜੀ ਨਾਰਕੋਟਿਕ ਡਰੱਗ ਅਤੇ ਐਨਡੀਪੀਐੱਸ ਦੇ ਦਾਇਰੇ ‘ਚ ਆਉਂਦਾ। ਹੁਣ ਰੀਆ ਦੀਆਂ ਮੁਸ਼ਕਿਲਾਂ ਆਉਣ ਵਾਲੇ ਸਮੇਂ ‘ਚ ਹੋਰ ਵੱਧ ਸਕਦੀਆਂ ਹਨ। ਕਾਬਿਲੇਗੌਰ ਹੈ ਕੇ ਰੀਆ ਇਸ ਮਾਮਲੇ ਦੇ ਸ਼ੁਰੂਆਤ ਤੋਂ ਹੀ ਸ਼ੱਕ ਦੇ ਘੇਰੇ ‘ਚ ਹਨ। ਇਸ ਕੇਸ ‘ਚ ਜਦੋਂ ਦਾ ਡਰੱਗ ਐਂਗਲ ਸਾਹਮਣੇ ਆਇਆ ਉਸ ਸਮੇਂ ਤੋਂ ਮਾਮਲੇ ‘ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ।

Related posts

ਲੰਦਨ ‘ਚ ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਦੇ ਇਲਜ਼ਾਮਾਂ ‘ਚ ਫੜੇ 10 ਭਾਰਤੀਆਂ ‘ਚੋਂ 9 ਪੰਜਾਬੀ

admin

ਇਸ ਕਾਰਨ ਗਰਕਦੇ ਜਾ ਰਹੇ ਹਨ ਰਿਸ਼ਤੇ : ਸਤਿੰਦਰ ਸਰਤਾਜ

Htv Punjabi

ਲੁਧਿਆਣਾ ‘ਚ ਸਤਲੁਜ ਐਕਸਪ੍ਰੈਸ ‘ਤੇ ਪਥਰਾਅ: 4 ਸਾਲਾਂ ਬੱਚੇ ਦੇ ਸਿਰ……….

htvteam