Htv Punjabi
Punjab Video

ਰੋਡ ‘ਤੋਂ ਲੈਕੇ ਖੇਤਾਂ ਤੱਕ ਕਰਾਤੀ ਠਾ-ਹ-ਠਾ-ਹ, ਦੇਖੋ ਪੁਲਿ-ਸ ਨੇ ਗੈਂਗ-ਸਟਰਾਂ ਦਾ ਕੀ ਹਾਲ ਕਰਤਾ ?

ਸਕਰੀਨ ਤੇ ਜਿਸ ਮੋਟਰਸਾਈਕਲ ਨੂੰ ਤੁਸੀਂ ਖੇਤਾਂ ਵਿੱਚ ਡਿੱਗੇ ਨੂੰ ਦੇਖ ਰਹੇ ਹੋ ਇਹ ਉਹੀ ਮੋਟਰਸਾਈਕਲ ਹੈ ਜਿਸਦੇ ਉੱਤੇ ਬੈਠ ਕੇ ਬਦਮਾਸ਼ਾਂ ਨੇ ਵਾਰਦਾਤ ਕੀਤੀ ਸੀ,, ਇਨਾ ਗੈਂਗਸਟਰਾਂ ਦਾ ਇਸ ਖੇਤਾਂ ਦੇ ਵਿੱਚ ਪੁਲਿਸ ਨਾਲ ਅਜਿਹਾ ਮੁਕਾਬਲਾ ਹੋਇਆ ਕਿ ਗੋਲੀਬਾਰੀ ਦੌਰਾਨ ਜ਼ਖਮੀ ਹੋ ਗਿਆ ਤੇ ਦੂਸਰੇ ਨੂੰ ਕਾਬੂ ਕਰ ਲਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੇ ਉੱਚ ਅਧਿਕਾਰੀ ਸਣੇ ਹੋਰ ਪੁਲਿਸ ਮੁਲਾਜ਼ਮ ਖੇਤਾਂ ਦੇ ਵਿੱਚ ਬੈਟਰੀਆਂ ਮਾਰਦੇ ਨਜ਼ਰਾਂ ਆ ਰਹੇ ਨੇ,,ਮਾਮਲਾ ਸਮਰਾਲਾ ਸਰਹਿੰਦ ਨਹਿਰ ਦੇ ਗਡ਼੍ਹੀ ਪੁਲ ਤੋਂ ਨੀਲੋਂ ਪੁਲ ਨੂੰ ਜਾਂਦੀ ਸਡ਼ਕ ’ਤੇ ਪਿੰਡ ਪਾਲ ਮਾਜਰਾ ਨੇਡ਼੍ਹੇ ਖੇਤਾਂ ਦਾ ਜਿੱਥੇ ਉਸ ਵੇਲੇ ਬਦਮਾਸ਼ ਮੋਟਰ ਸਾਈਕਲ ਛਡ ਛਡ ਭੱਜੇ ਜਦੋਂ ਪਿੱਛਾ ਕਰ ਹੀ ਪੁਲਿਸ ਨੇ ਠਾਠਾ ਗੋਲੀਆਂ ਚਲਾ ਦਿੱਤੀਆਂ,,,,,,,,,,ਗੈਂਗਸਟਰਾਂ ਨਾਲ ਹੋਏ ਐਨਕਾਊਂਟਰ ਸਬੰਧੀ ਪੱਤਰਕਾਰਾਂ ਨੂੰ ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਅਵਨੀਤ ਕੌਂਡਲ ਨੇ ਜਾਣਕਾਰੀ ਦਿੱਤੀ,,,,,,,

ਗ੍ਰਿਫ਼ਤਾਰ ਕੀਤੇ ਗੈਂਗਸਟਰਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗੈਂਗਸਟਰ ਕ੍ਰਿਸ਼ਨਾ ਸਾਹਨੀ ’ਤੇ ਪਹਿਲਾਂ 6 ਅਪਰਾਧਿਕ ਮਾਮਲੇ ਦਰਜ ਹਨ ਜਿਸ ਵਿਚ ਨਸ਼ਾ ਤਸਕਰੀ ਤੇ ਕਾਤਲਾਨਾ ਹਮਲੇ ਦੇ ਸ਼ਾਮਲ ਹਨ। ਦੂਸਰਾ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਜਤਿਨ ਮੌਂਗਾ ’ਤੇ ਨਸ਼ਾ ਤਸਕਰੀ, ਡਕੈਤੀ ਅਤੇ ਕਈ ਹੋਰ ਅਪਰਾਧਿਕ ਕਿਸਮ ਦੇ 4 ਮਾਮਲੇ ਦਰਜ ਹਨ। ਇਨ੍ਹਾਂ ਦੋਵਾਂ ਦਾ ਪਿਛੋਕਡ਼ ਅਪਰਾਧਿਕ ਹੈ। ਇਹ ਦੋਵੇਂ ਏ.ਐੱਸ. ਕਾਲਜ ਖੰਨਾ ਵਿਖੇ ਫਾਈਰਿੰਗ ਕਰਨ ਦੇ ਮੁੱਖ ਦੋਸ਼ੀ ਸਨ ਅਤੇ ਉੱਥੇ ਲਡ਼ਕਿਆਂ ਦੀ ਆਪਸੀ ਤਕਰਾਰਬਾਜ਼ੀ ਹੋਈ ਜੋ ਉੱਥੇ ਇੱਕ ਧਡ਼ੇ ਵਲੋਂ ਆਏ ਸਨ ਤੇ ਫਾਈਰਿੰਗ ਕੀਤੀ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਚ ਰੱਖੀ ਨੌਕਰਾਣੀ ਨੇ ਚਾੜਿਆ ਚੰਨ ?

htvteam

ਫੇਸਬੁਕ ਤੇ ਆਹ ਨੌਜਵਾਨ ਮੁੰਡੇ ਨੇ ਦੇਖੀ ਅਜਿਹੀ ਐਡ

htvteam

ਕੱਚੀ ਉਮਰ ਦੀ ਕੁੜੀ ਤੇ ਮੁੰਡੇ ਨਾਲ ਚੋਰੀ ਚੋਰੀ ਇਤਰਾਜ਼ਯੋਗ ਕੰਮ

htvteam

Leave a Comment