ਜੇਕਰ ਤੁਸੀਂ ਵੀ ਬਾਹਰ ਜਾਣ ਦੇ ਚਾਹਵਾਨ ਹੋਣ ਤਾਂ ਖ਼ਬਰ ਤੁਹਾਡੇ ਮਤਲਵ ਦੀ ਹੈ,, ਦੇਖਿਓ ਕੀਤੇ ਅੰਨਾ ਵਿਸ਼ਵਾਸ ਕਰਕੇ ਤੁਹਾਡੇ ਨਾਲ ਵੀ ਨਾਂ ਹੋ ਜਾਵੇ ਅਜਿਹਾ ਕਾਰਾ,,ਫੇਸਬੁੱਕ ਦੀ ਐੱਡ ਨੇ ਆਹ ਮੁੰਡਾ ਅਜਿਹਾ ਕਸੂਤਾ ਫਸਾ ਦਿੱਤਾ ਕਿ ਨਾ ਤਾਂ ਇਸਦਾ ਵੀਜ਼ਾ ਲੱਗਿਆ ਤੇ ਨਾ ਹੀ ਪੈਸਾ ਪੱਲੇ ਪਿਆ,,ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਫਗਵਾੜਾ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਫੇਸਬੁੱਕ ਤੇ ਵੀਜ਼ਾ ਓਵਰਸੀਜ਼ ਐਕਸੈੱਸ ਦੀ ਐਡਵਰਟਈਜ਼ਮੈਂਟ ਦੇਖੀ ਜਿਸ ਚ ਉਹਨਾਂ ਨੇ ਦੱਸਿਆ ਕਿ ਕੁਛ ਲੱਖ ਰੁਪਏ ਚ ਨਿਊਜ਼ੀਲੈਂਡ ਦਾ ਵਰਕ ਪਰਮਿਟ ਵੀਜ਼ਾ ਮਿਲ ਜਾਵੇਗਾ ਐਡ ਦੇਖ ਕੇ ਨੌਜਵਾਨ ਲੁਧਿਆਣੇ ਤੋਂ ਜਲੰਧਰ ਆਇਆ,, ਅੱਗੇ ਉਸਨਾਲ ਕੀ ਹੋਇਆ ਆਓ ਸੁਣਦੇ ਆ,,,,,,,,,
ਇਹ ਪਹਿਲਾਂ ਮਾਮਲਾ ਨਹੀਂ ਜਦੋਂ ਬਾਹਰ ਜਾਣ ਦੇ ਨਾਮ ਤੇ ਕਿਸੇ ਨਾਲ ਠੱਗੀ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
