Htv Punjabi
Punjab Video

ਰੱਖੜੀ ਵਾਲੇ ਦਿਨ ਪੰਜਾਬ ‘ਚ ਹੋ ਗਈ ਵੱਡੀ ਵਾਰਦਾਤ; ਦੇਖੋ ਵੀਡੀਓ

ਸ਼ਹਿਰ ਦੇ ਪਾਸ਼ ਇਲਾਕੇ ਦੀ ਇੱਕ ਕੋਠੀ ਦੇ ਬਾਹਰ ਇਕੱਠੇ ਹੋਏ ਲੋਕ ਅਤੇ ਇਤਲਾਹ ਮਿਲਦੇ ਹੀ ਮੌਕੇ ‘ਤੇ ਪਹੁੰਚ ਡੂੰਘਾਈ ਨਾਲ ਜਾਂਚ ਕਰ ਰਹੀ ਪੁਲਿਸ | ਇਹ ਤਸਵੀਰ ਪੈਟਰੋਲ ਪੰਪ ਦੇ ਓਸੇ ਮਾਲਕ ਦੀ ਹੈ ਜਿਸ ਨਾਲ ਉਸਦੇ ਘਰ ਦੇ ਬਾਹਰ ਹੀ ਰਾਤ ਵੇਲੇ 3 ਨੌਜਵਾਨ ਅਜਿਹਾ ਖੌਫਨਾਕ ਕਾਰਾ ਕਰ ਗਏ ਕਿ ਰਾਤ ਵੇਲੇ ਸੁੱਤੇ ਇਲਾਕੇ ਦੇ ਲੋਕ ਸੰਨਾਟੇ ‘ਚ ਖੌਫਨਾਕ ਅਵਾਜ਼ਾਂ ਸੁਣ ਦਹਿਸ਼ਤ ‘ਚ ਆ ਗਏ |
ਮਾਮਲਾ ਅੰਮ੍ਰਿਤਸਰ ਦੀ ਪਾਸ਼ ਇਲਾਕੇ ਹਾਲੀ ਸਿਟੀ ਦਾ ਹੈ, ਜਿੱਥੇ ਮੋਹਨ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਹੈ | ਮੋਹਨ ਸਿੰਘ ਦੇ ਦੋ ਪੈਟਰੋਲ ਪੰਪ ਨੇ | ਬੀਤੀ ਰਾਤ ਰੋਜ਼ਾਨਾ ਦੀ ਤਰਾਂ ਆਪਣੇ ਪੈਟਰੋਲ ਪੰਪਾਂ ਨੂੰ ਬੰਦ ਕਰਨ ਤੋਂ ਬਾਅਦ ਰਾਤ ਤਕਰੀਬਨ 10:45 ਤੇ ਮੋਹਨ ਸਿੰਘ ਆਪਣੇ ਘਰ ਪਹੁੰਚਦਾ ਹੈ, ਜਿਸਤੋਂ ਬਾਅਦ ਠਾਹ ਠਾਹ ਦੀਆਂ ਅਵਾਜ਼ਾਂ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਛਾ ਜਾਂਦੀ ਹੈ | ਇਨੋਵਾ ਸਵਾਰ 3 ਅਣਪਛਾਤੇ ਵਿਅਕਤੀ ਉਸਨੂੰ ਗੋਲੀ ਮਾਰ ਫ਼ਰਾਰ ਹੋ ਜਾਂਦੇ ਨੇ |

Related posts

ਆਹ ਮੁੰਡਿਆਂ ਨੇ ਅੰਦਰੋ ਕੁੰਡੀ ਲਗਾਕੇ ਦੇਖੋ ਕੀਤਾ ਪੁੱਠਾ ਕੰਮ ਜਦੋਂ ਮਾਲਕ ਨੇ ਦੇਖਿਆ ਅੰਦਰਲਾ ਸੀਨ, ਤਾਂ ਉੱਡ ਗਏ ਹੋਸ਼

htvteam

ਸੜਕ ‘ਤੇ ਪੈ ਗਿਆ ਦੋ ਡਰਾਈਵਰਾਂ ਦਾ ਪੰ ਗਾ

htvteam

ਆਹ ਦੇਖੋ ਨੌਜਵਾਨ ਮੁੰਡਾ ਕਿਹੋ ਜਿਹੇ ਕੰਮ ਕਰਨ ਲੱਗਿਆ ?

htvteam