Htv Punjabi
Punjab Video

ਆਹ ਮੁੰਡਿਆਂ ਨੇ ਅੰਦਰੋ ਕੁੰਡੀ ਲਗਾਕੇ ਦੇਖੋ ਕੀਤਾ ਪੁੱਠਾ ਕੰਮ ਜਦੋਂ ਮਾਲਕ ਨੇ ਦੇਖਿਆ ਅੰਦਰਲਾ ਸੀਨ, ਤਾਂ ਉੱਡ ਗਏ ਹੋਸ਼

ਆਹ ਨੌਜਵਾਨ ਅੱਖ ਬਚਾਕੇ ਵੜ੍ਹ ਗਏ ਵਰਕਸ਼ਾਪ ਚ,,ਮਾਲਕ ਨਾ ਹੋਣ ਦਾ ਚੁੱਕਿਆ ਅਜਿਹਾ ਗ਼ਲਤ ਫਾਇਦਾ ਅੰਦਰੋ ਕੁੰਡੀ ਲਗਾਕੇ ਚਾੜਿਆ ਚੰਨ,, ਜਦੋਂ ਮਾਲਕ ਨੂੰ ਲੱਗੀ ਭਿਣਕ ਖੋਲਿਆ ਬਾਹਰੋਂ ਕੁੰਡਾ ਤਾਂ ਅੰਦਰਲਾ ਸੀਨ ਦੇਖ ਉੱਡ ਗਏ ਹੋਸ਼,, ਇਸ ਬਾਰੇ ਪੀੜਤ ਸਤਵਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਮੇਰੇ ਦੋਸਤ ਨੇ ਫੋਨ ਕਰਕੇ ਦੱਸਿਆ ਕਿ ਤੇਰੀ ਵਰਕਸ਼ਾਪ ਦਾ ਸ਼ੀਸ਼ਾ ਟੁੱਟਿਆ ਹੋਇਆ ਜਿਸ ਤੋਂ ਬਾਅਦ ਜਦੋਂ ਉਸਨੇ ਆ ਕੇ ਦੇਖਿਆ ਤਾਂ ਉਸਦਾ ਦੋ ਢਾਈ ਲੱਖ ਦਾ ਸਮਾਨ ਚੋਰੀ ਹੋ ਚੁੱਕਿਆ ਜਿਸਦੀ ਸ਼ਿਕਾਇਤ ਉਸਨੇ ਪੁਲਿਸ ਨੂੰ ਵੀ ਦੇ ਦਿੱਤੀ,,,,,,,

ਉਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਦੀ ਸ਼ਿਕਾਇਤ ਮਿਲ ਚੁੱਕੀ ਹੈ ਮੌਕੇ ਤੇ ਆ ਕੇ ਜਾਇਜ਼ਾ ਲਿਆ ਗਿਆ। ਦੇਖਿਆ ਜਾਵੇ ਤਾਂ ਲੋਕ ਹੁਣ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਉਨਾਂ ਦੇ ਵੱਲੋਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਾਰਟਨਰਸ਼ਿਪ ਤੇ ਕੰਮ ਕਰਨ ਵਾਲੇ ਜ਼ਰਾ ਬੱਚਕੇ, ਦੇਖੋ ਕੀ ਹੋਇਆ

htvteam

ਪਾਸਟਰ ਬਰਜਿੰਦਰ ਦੀ ਬੰਦ ਕਮਰੇ ਦੀ ਵੀਡੀਓ ਲੀਕ, ਖੁੱਲ੍ਹ ਗਿਆ ਭੇਤ

htvteam

ਰੰਗਲਾ ਪੰਜਾਬ ਬਣਾਉਂਣ ਦੇ ਦਾਅਵਿਆਂ ਦੀ ਇਨ੍ਹਾਂ ਤਸਵੀਰਾਂ ਨੇ ਖੋਲ੍ਹੀ ਪੋਲ੍ਹ

htvteam

Leave a Comment