Htv Punjabi
Crime Punjab Video

ਲਓ ਜੀ ਇੱਕ ਹੋਰ ਮਸ਼ੂਕ ਨਿਕਲੀ ਬੇਵਫ਼ਾ

ਚਾਰ ਸਾਲਾਂ ਦੇ ਰਿਸ਼ਤੇ ਦਾ ਦਰਦਨਾਕ ਅੰਤ

ਕੁੜੀ ਦੇ ਇਨਕਾਰ ਤੋਂ ਬਾਅਦ ਮੁੰਡੇ ਨੇ ਖ਼ਤਮ ਕੀਤਾ ਜੀਵਨ
ਵਿਆਹ ਦੀ ਗੱਲ ‘ਤੇ ਕੁੜੀ ਨੇ ਕਿਹਾ – ਮੈਂ ਬਾਹਰ ਜਾ ਰਹੀ ਹਾਂ, ਵਿਆਹ ਨਹੀਂ ਕਰ ਸਕਦੀ
ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ, ਪ੍ਰਸ਼ਾਸਨ ‘ਤੇ ਨਾ ਸੁਣਨ ਦੇ ਲਾਏ ਇਲਜ਼ਾਮ
ਚਾਰ ਸਾਲਾਂ ਤੋਂ ਰਿਸ਼ਤੇ ਵਿੱਚ ਰਹਿ ਰਹੇ ਇਕ ਜੋੜੇ ਦੀ ਕਹਾਣੀ ਦੁਖਾਂਤ ‘ਚ ਖਤਮ ਹੋ ਗਈ। ਜਾਣਕਾਰੀ ਮੁਤਾਬਕ ਜਦੋਂ ਮੁੰਡੇ ਦੇ ਘਰਵਾਲਿਆਂ ਨੇ ਵਿਆਹ ਦੀ ਗੱਲ ਕੁੜੀ ਦੇ ਪਰਿਵਾਰ ਨਾਲ ਚੁੱਕੀ ਤਾਂ ਕੁੜੀ ਨੇ ਸਪੱਸ਼ਟ ਕਹਿ ਦਿੱਤਾ ਕਿ ਉਹ ਵਿਦੇਸ਼ ਜਾ ਰਹੀ ਹੈ ਅਤੇ ਹੁਣ ਉਹ ਮੁੰਡੇ ਨਾਲ ਵਿਆਹ ਨਹੀਂ ਕਰ ਸਕਦੀ।

ਇਹ ਗੱਲ ਸੁਣ ਕੇ ਮੁੰਡਾ ਬੁਰੇ ਤੌਰ ਤੇ ਸਦਮੇ ‘ਚ ਆ ਗਿਆ ਅਤੇ ਉਸ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ‘ਤੇ ਹੀ ਪਰਿਵਾਰ ਵਿੱਚ ਕੋਹਰਾਮ ਮਚ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਰੋ ਰੋ ਕੇ ਬੁਰੇ ਹਾਲ ਵਿੱਚ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਚਾਰ ਸਾਲਾਂ ਤੋਂ ਦੋਵੇਂ ਇਕੱਠੇ ਰਹਿ ਰਹੇ ਸਨ, ਇਕੱਠੇ ਘੁੰਮਦੇ ਰਹਿੰਦੇ ਸਨ ਅਤੇ ਹਾਲ ਹੀ ‘ਚ ਮੁੰਡੇ ਨੇ ਉਸ ਕੁੜੀ ਦਾ ਜਨਮਦਿਨ ਵੀ ਮਨਾਇਆ ਸੀ। ਮ੍ਰਿਤਕ ਦੇ ਭਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਅਤੇ ਦੋਸ਼ੀਆਂ ‘ਤੇ ਕਾਰਵਾਈ ਦੀ ਮੰਗ ਕੀਤੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਾਇਰਲ ਵੀਡੀਓ ਦੇਖ, ਦੇਖੋ ਫੇਰ ਕੋਠੀ ਦੇ ਬਾਹਰ ਕੀ ਕਰ ਗਏ

htvteam

ਸੁੰਨੀ ਥਾਂ ਦੇਖ ਕੇ ਤਿੰਨੇ ਨੌਜਵਾਨਾਂ ਨੇ ਕੀ ਕੀਤਾ

htvteam

ਇਸ ਫਲ ਦੇ ਰਸ ‘ਚ ਚੁਟਕੀ ਹਲਦੀ ਪਾਓ ਸ਼ੂਗਰ ਰੋਗਾਂ ਤੋਂ ਖਹਿੜਾ ਛੁਡਾਓ

htvteam

Leave a Comment