Htv Punjabi
Punjab Video

ਲਓ ਜੀ ਚੋਣਾਂ ਦੌਰਾਨ ਚੱਲੀ ਗੋ। ਲੀ ?

ਇੱਕ ਪਾਸੇ ਜਿੱਥੇ ਅੰਮ੍ਰਿਤਸਰ ਸ਼ਹਿਰ ਵਿੱਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਪੁਲਿਸ ਲਗਾਤਾਰ ਸਖਤ ਨਜ਼ਰ ਆ ਰਹੀ ਹੈ ਪਰ ਉੱਥੇ ਹੀ ਅੰਮ੍ਰਿਤਸਰ ਸ਼ਹਿਰ ਅੰਦਰ ਗੋਲੀ ਚੱਲਣ ਦੀਆਂ ਵਾਰਦਾਤਾਂ ਸ਼ਰੇਆਮ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਇੱਕ ਸਮਾਜ ਸੇਵਕ ਉੱਪਰ ਕੁਝ ਨਕਾਬ ਪੁਸ਼ ਲੋਕਾਂ ਵੱਲੋਂ ਸ਼ਰੇਆਮ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਪੁਲਿਸ ਵੱਲੋਂ ਘਟਨਾ ਸਬੰਧੀ ਪਤਾ ਲੱਗਦੇ ਮੌਕੇ ਤੇ ਪਹੁੰਚ ਕੇ ਖੋਲਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਸਮਾਜ ਸੇਵੀ ਅਮਨ ਨੇ ਦੱਸਿਆ ਕੀ ਬੀਤੀ ਰਾਤ ਕੱਲ ਕੁਝ ਨਕਾਬਪੋਸ ਆਏ ਜਿਨ੍ਹਾਂ ਮੇਰੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਮੈਂ ਬੱਚ ਗਿਆ, ਉਹਨਾਂ ਕਿਹਾ ਕੀ ਅਸੀਂ ਗਰੀਬ ਵਰਗ ਲਈ ਕੰਮ ਕਰਦੇ ਹਾਂ ਜਿਸ ਦੇ ਚੱਲਦੇ ਅਸੀਂ ਪਿਛਲੇ ਸਮੇ ਦੌਰਾਨ ਨੀਰੂ ਬਾਜਵਾ ਤੇ ਵੀ ਮਾਮਲਾ ਦਰਜ ਕਰਵਾਇਆ. ਗਿਆ ਸੀ ਜਿਸ ਦੇ ਚੱਲਦੇ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਜਿਸ ਦੇ ਚੱਲਦੇ ਪਹਿਲਾ ਵੀ ਉਹ ਪੁਲਿਸ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਹਨਾਂ ਮੰਗ ਕੀਤੀ ਕੀ ਜਲਦ ਤੋਂ ਜਲਦ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ

ਇਸ ਮੌਕੇ ਪੁਲਿਸ ਅਧਿਕਾਰੀ ਨੇ ਕਿਹਾ ਕੀ ਇੱਕ ਸੂਚਨਾ ਮਿਲੀ ਸੀ ਜਿੱਥੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਕਾਲ ਤਖਤ ਸਾਹਿਬ ਦੇ ਬਾਹਰ ਸਿੱਖ ਆਪਸ ਵਿੱਚ ਲੜਦੇ ਰਹੇ ਪਰ ਗਿਆਨੀ ਜੀ ਹੋਰਾਂ ਦੀ ਚੁੱਪੀ ਨੇ…

Htv Punjabi

ਐਵੇਂ ਸਰੀਰਕ ਪਾਵਰ ਵਧਾਕੇ ਕਿਤੇ ਤੁਸੀਂ ਜ਼ਿੰਦਗੀ ਨਰਕ ਤਾਂ ਨੀਂ ਬਣਾ ਰਹੇ; ਦੇਖੋ ਵੀਡੀਓ

htvteam

ਆਹ ਨੁਸਕਾ ਅਪਨਾਓ ਡੇਅਰੀ ਫਾਰਮ ‘ਚੋਂ ਬਿਮਾਰੀਆਂ ਮੁਕਾਓ ਖੁਸ਼ਹਾਲੀ ਲਿਆਓ

htvteam

Leave a Comment