Htv Punjabi
Punjab Video

ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਬਾਰੇ ਖੁਲਾਸਾ

ਬੀਤੇ ਦਿਨੀਂ ਫਿਰੋਜ਼ਪੁਰ ਵਿੱਚ ਉਸ ਵੇਲੇ ਸੰਸਰੀ ਫੈਲ ਗਈ ਸੀ ਜਦੋਂ ਤਿੰਨ ਨਾਬਾਲਕ ਲੜਕੀਆਂ ਇਕੱਠੀਆਂ ਲਾਪਤਾ ਹੋ ਗਈਆਂ ਸੀ ਜਿਸਨੂੰ ਲੈਕੇ ਪਰਿਵਾਰਾਂ ਦਾ ਰੋ- ਰੋ ਬੁਰਾ ਹਾਲ ਸੀ ਅਤੇ ਪਰਿਵਾਰਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਲੜਕੀਆਂ ਦੀ ਭਾਲ ਕੀਤੀ ਜਾਵੇ ਅਤੇ ਜਦੋਂ ਇਹ ਮਾਮਲਾ ਫਿਰੋਜ਼ਪੁਰ ਪੁਲਿਸ ਦੇ ਧਿਆਨ ਆਇਆ ਤਾਂ ਪੁਲਿਸ ਨੇ ਵੱਖ ਵੱਖ ਟੀਮਾਂ ਦਾ ਗਠਨ ਕਰ 48 ਘੰਟਿਆਂ ਵਿੱਚ ਲੜਕੀਆਂ ਦਾ ਪਤਾ ਲਗਾ ਲਿਆ ਹੈ। ਪਤਾ ਚੱਲਿਆ ਹੈ। ਕਿ ਲੜਕੀਆਂ ਫਿਰੋਜ਼ਪੁਰ ਤੋਂ ਬੰਗਲੌਰ ਪਹੁੰਚ ਚੁੱਕੀਆਂ ਹਨ।,, ਆਖਿਰ ਇਹ ਬੰਗਲੋਰ ਕਿਵੇਂ ਪਹੁੰਚੀਆਂ ਸੁਣਦਿਆਂ ਪੁਲਿਸ ਅਧਿਕਾਰੀ ਦੀ ਜੁਬਾਨੀ,,,,,,,

ਦੂਸਰੇ ਪਾਸੇ ਪਰਿਵਾਰਾਂ ਵੱਲੋਂ ਮੀਡੀਆ ਅਤੇ ਫਿਰੋਜ਼ਪੁਰ ਪੁਲਿਸ ਦਾ ਧੰਨਵਾਦ ਕੀਤਾ ਜਾ ਰਿਹਾ ਕਿ ਇਹਨਾਂ ਦੀ ਮਦਦ ਨਾਲ ਉਨ੍ਹਾਂ ਦੀਆਂ ਬੱਚੀਆਂ ਦਾ ਪਤਾ ਲੱਗ ਸਕਿਆ ਹੈ।

ਸੋ ਦੱਸ ਦਈਏ ਕਿ ਇਹ ਨਾਬਾਲਕ ਲੜਕੀਆਂ ਦੋ ਦਿਨਾਂ ਦੋ ਤਿੰਨ ਦਿਨਾਂ ਤੋਂ ਲਾਪਤਾ ਸੀ। ਜਿਸ ਕਰਕੇ ਪਰਿਵਾਰ ਕਾਫੀ ਪਰੇਸ਼ਾਨ ਸੀ। ਜਿਸ ਤੋਂ ਬਾਅਦ ਪੁਲਿਸ ਨੇ ਦਿਨ ਰਾਤ ਮਿਹਨਤ ਕਰਦੇ ਹੋਏ ਇਹਨਾਂ ਲੜਕੀਆਂ ਨੂੰ ਟਰੇਸ ਕਰ ਲਿਆ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਗੁਰਦੁਆਰੇ ਆਏ ਮੁਸਲਮਾਨਾਂ ਦੇ ਮੁੰਡਿਆਂ ਨੇ ਤੋੜੀਆਂ ਸਾਰੀਆਂ ਹੱਦਾਂ

htvteam

ਪਿਓ ਨੇ ਕੁੱਤੇ ਦੀ ਸੰਗਲੀ ਪਾ ਮਾਸੂਮ ਧੀ ਤੇ ਪੁੱਤ ਨਾਲ ਕੀਤੀ ਖ਼ੁਦਕੁਸ਼ੀ

htvteam

ਮੁੱਖ ਮੰਤਰੀ ਚੰਨੀ ਅਤੇ ਕਿਸਾਨਾਂ ਆਗੂਆਂ ਦੀ ਮੀਟਿੰਗ ਖਤਮ

htvteam

Leave a Comment