Htv Punjabi
Punjab Video

ਲੁਧਿਆਣਾ ‘ਚ ਦਿਨ ਦਿਹਾੜੇ ਆਹ ਦੇਖੋ ਮੁੰਡੇ ਕੀ ਕਰਗੇ

ਇਸ ਵੇਲੇ ਵੱਡੀ ਖਬਰ ਜਿਲ੍ਹਾ ਲੁਧਿਆਣਾ ਦੇ ਗਾਂਧ ਨਗਰ ਇਲਾਕੇ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਲਾਕੇ ਵਿੱਚ ਕੁਝ ਲੋਕਾਂ ਵਲੋਂ ਇਕ ਨੌਜਵਾਨ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ,,,,,,,,,,,ਦੱਸ ਦੀਏ ਪੂਰੇ ਇਲਾਕੇ ਵਿੱਚ ਉਦੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ,,,,,,ਜਦੋਂ ਮੰਨੂ ਨਾਮ ਦੇ ਨੌਜਵਾਨਾਂ ਤੇ ਕੁਝ ਲੌਕਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕੀਤਾ ਗਿਆ , ਦਿਨ ਦਿਹਾੜੇ ਨੌਜਵਾਨ ਤੇ ਜਾਨ ਲੇਵਾ ਹਮਲਾ ਕਰਨ ਦੇ ਅਸਲ ਕਾਰਨਾ ਦਾ ਤਾਂ ਹਜੇ ਪਤਾ ਨਹੀਂ ਚੱਲ ਸਕਿਆ ਪਰ ਉੱਥੇ ਖੜੇ ਇਕ ਸ਼ਖਸ ਨੇ ਇਸ ਹਮਲੇ ਨੂੰ ਪੁਰਾਣੀ ਰੰਜ਼ਿਸ਼ ਦੱਸਿਆ ਐ,,,,,,,,,

ਉਧਰ ਮੌਕੇ ਤੇ ਘਟਨਾ ਸਥਾਨ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਲਦ ਹੀ ਦੋਸ਼ੀਆਂ ਕਾਬੂ ਕਰ ਲਿਆ ਜਾਵੇਗਾ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਹੁਣ ਆਹ ਕਿਹੜੀ ਪੰਜਾਬੀ ਗਾਇਕਾ ਨਾਲ ਹੋ ਗਿਆ ?

htvteam

ਛੋਟੇ ਹਾਥੀ ‘ਚ ਬੰਦਾ ਕਰ ਰਿਹਾ ਸੀ ਮਾੜਾ ਕੰਮ

htvteam

ਆਹ ਸ਼ਹਿਰ ਚ ਲੱਗੇ ਅਜਿਹੇ ਪੋਸਟਰ, ਪੜ੍ਹਕੇ ਗਾਹਕਾਂ ਤੇ ਉੱਡੇ ਮੂੰਹ !

htvteam

Leave a Comment