Htv Punjabi
Punjab Video

ਲੋਕਾਂ ਨੇ ਦੇਖੋ ਕਿਸਨੂੰ ਪਾਇਆ ਸੜਕ ‘ਤੇ ਲੰਮਾ

ਇਹ ਤਸਵੀਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੀਆਂ ਨੇ ਪੀ ਆਰ ਟੀ ਸੀ ਅਤੇ ਪਨ ਬੱਸ ਦੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਚੱਕਾ ਜਾਮ ਕਰ ਦਿੱਤਾ ਸੰਗਰੂਰ ਦੇ ਡਿੱਪੂ ਨੂੰ ਕਰੀਬ ਦੋ ਘੰਟੇ ਬੰਦ ਰੱਖਿਆ ਅਤੇ ਏਸ ਦੌਰਾਨ ਮੁਲਾਜ਼ਮਾਂ ਨੇ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਸੰਗਰੂਰ ਦੇ ਵਿੱਚ ਇਹ ਪਹਿਲਾਂ ਧਰਨਾ ਨਹੀਂ ਇਸਤੋਂ ਇਲਾਵਾ ਅਧਿਆਪਕ ਅਤੇ ਕਿਸਾਨ ਵੀ ਧਰਨੇ ਤੇ ਬੈਠੇ ਹਨ ਪਰ ਇਸੇ ਤਰ੍ਹਾਂ ਇਹ ਮੁਲਾਜ਼ਮਾਂ ਨੇ ਵੀ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਦਿੱਤਾ ਹੈ,,,,,,,,

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸਾਨੂੰ ਮੀਟਿੰਗ ਦਾ ਸਮਾਂ ਦੇਕੇ ਵਾਰ ਵਾਰ ਰੱਦ ਕਰ ਦਿੱਤਾ ਜਾਂਦਾ ਹੈ ਹੁਣ 29 ਸਤੰਬਰ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਪਰ ਅਸੀ ਪ੍ਰੇਸ਼ਾਨ ਹੋ ਚੁੱਕੇ ਹਾਂ 20 ਸਤੰਬਰ ਤੋਂ ਅਸੀ ਹੜਤਾਲ ਤੇ ਬੈਠਾਂਗੇ ਜੋ 29 ਸਤੰਬਰ ਤੱਕ ਜਾਰੀ ਰਹੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੇਖੋ ਕਿਹੜੇ ਜੰਗਲੀ ਔਲਿਆਂ ਤੋਂ ਤਿਆਰ ਹੁੰਦੈ 70 ਬਿਮਾਰੀਆਂ ਭਜਾਉ ਚਮਨਪ੍ਰਾਸ਼

htvteam

ਕਰੋਨਾ ਦਾ ਲੱਕ ਤੋੜਨ ਲਈ ਕੈਪਟਨ ਸਖਤੀ ਦੇ ਮੂਡ ‘ਚ!

htvteam

ਦੇਖੋ ਮਹਿੰਗੀਆਂ ਕਾਰਾਂ ਵਾਲੇ ਨੌਜਵਾਨਾਂ ਕੋਲੋਂ ਕੀ ਕੀ ਨਿਕਲਿਆ

htvteam

Leave a Comment