Htv Punjabi
Crime Punjab Video

ਵਰਿੰਦਰ ਘੁੰਮਣ ਦਾ ਆਪਰੇਸ਼ਨ ਕਰਨ ਵਾਲਾ ਹਸਪਤਾਲ ਹੋਊਗਾ ਬੰਦ !

ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ
ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੀ ਰਿਪੋਰਟ ਆਈ ਸਾਹਮਣੇ
ਹਸਪਤਾਲ ਪ੍ਰਬੰਧਕ ਅਤੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਗਈ ਜਾਨ
ਡੀਸੀ ਦੇ ਹੁਕਮ ਤੇ 7 ਡਾਕਟਰ ਪੈਨਲ ਬਣਾਈ ਗਈ ਸੀ ਕਮੇਟੀ
ਪੈਨਲ ਕਮੇਟੀ ਨੇ ਸਿੱਟ ਨੂੰ ਰਿਪੋਰਟ ਕੀਤੀ ਪੇਸ਼
ਵਰਿੰਦਰ ਘੁੰਮਣ ਮਾਮਲੇ ‘ਚ ਡਾਕਟਰਾਂ ਦੀ ਰਿਪੋਰਟ ‘ਚ ਸਨਸਨੀਖੇਜ਼ ਖ਼ੁਲਾਸਾ
ਰਿਪੋਰਟ ਦੇਖ ਪਰਿਵਾਰ ਦੇ ਪੈਰਾਂ ਹੇਠੋ ਖਿਸਕੀ ਜ਼ਮੀਨ!
ਹਸਾਪਤਾਲ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ! ਹੋਊ ਬੰਦ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਧਨੀਆ ਪੀਕੇ ਬੰਦਾ ਰਾਤ ਨੂੰ ਬਣੇਗਾ ਜ਼ੀਰੋ ਤੋਂ ਹੀਰੋ, ਸਰੀਰ ਦੇਵੇਗਾ ਦੁਆਵਾਂ

htvteam

ਫੜਿਆ ਗਿਆ ਫੌਜਾਂ ਸਿੰਘ ਨੂੰ ਮਾ/ਰ/ਨ ਵਾਲਾ ਦੋ। ਸ਼ੀ, ਸੁਣੋ ਮਾ/ਰ/ਨ ਦੀ ਵਜ੍ਹਾ !

htvteam

7 ਰੁਪਏ ‘ਚ ਪੇਟ ਨੂੰ ਮਾਂਜਕੇ ਬਣਾ ਲਓ ਬਿਲਕੁੱਲ ਨਵਜੰਮੇ ਜਵਾਕ ਵਰਗਾ

htvteam

Leave a Comment