Htv Punjabi
Punjab Video

ਵਹਿਸ਼ੀ ਨੇ ਪਿਓ ਦੀ ਥਾਂ ਆਪਣੇ ਮਾਸੂਮ ਪੁੱਤ ਦੀ ਹੀ ਦੇ ਦਿੱਤੀ ਬਲੀ

ਮਾਮਲਾ ਹੈ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੇ ਮਖੂ ਬਲਾਕ ਦੇ ਪਿੰਡ ਘੁੱਦੂਵਾਲਾ ਦਾ, ਜਿੱਥੇ ਦਾ ਰਹਿਣ ਵਾਲਾ ਪਰਮਜੀਤ ਸਿੰਘ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਕੰਪਨੀ ਵਿਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ | ਜਦੋਂ ਵੀ ਉਹ ਪਿੰਡ ਆਉਂਦਾ ਜ਼ਮੀਨ ਦੀ ਵੰਡ ਨੂੰ ਲੈ ਆਪਣੇ ਬਜ਼ੁਰਗ ਮਾਂ ਬਾਪ ਨਾਲ ਲੜਦਾ ਅਤੇ ਉਹਨਾਂ ਦੇ ਹੱਥੀਂ ਪੈਂਦਾ |
ਅੱਜ ਵੀ ਜਦ ਪਰਮਜੀਤ ਪਿੰਡ ਆਇਆ ਹੋਇਸ ਸੀ ਤਾਂ ਆਪਣੇ ਪਿਤਾ ਨਾਲ ਬਹਿਸ ਤੇ ਫਿਰ ਤੇ ਉਤਰ ਆਇਆ | ਜਿਸ ਤੋਂ ਬਾਅਦ ਉਸਨੇ ਆਪਣੀ ਲਸੈਂਸੀ ਦੋਨਾਲੀ ਕੱਢ ਪਿਓ ਤੇ ਗੋਲੀ ਚਲਾਉਣ ਲੱਗਾ ਤਾਂ ਫਿਰ ਉਸਦੇ ਨਾਲ ਉਹ ਕੁੱਝ ਹੁੰਦਾ ਹੈ ਜਿਸ ਬਾਰੇ ਉਸਨੇ ਕਦੀ ਸੁਫ਼ਨੇ ‘ਚ ਵੀ ਨਹੀਂ ਸੋਚਿਆ ਹੁੰਦਾ |

Related posts

ਲਓ ਜੀ ਸਿੰਘ ਸਾਬ ਨੇ ਕਰਤਾ ਵੱਡਾ ਐਲਾਨ, ਬੇਅਦਬੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ

htvteam

ਐਵੇਂ ਦੀ ਜੀਂਨ ਤੇ ਅੰਡਰਵੇਅਰ ਪਾਉਣ ਵਾਲੇ ਮੁੰਡੇ-ਕੁੜੀਆਂ ਧਿਆਨ ਦੇਣ (Dr. Gurmail Singh Talk)

htvteam

ਕੈਨੇਡਾ ਵਿਖੇ ਭਾਰਤੀ ਪਰਿਵਾਰ ਦੀ ਮੌਤ ਦੀ ਕੌੜੀ ਸੱਚਾਈ

htvteam