Htv Punjabi
Punjab Video

ਡ੍ਰਾਈਵਰ ਨੇ ਰਾਤ ਨੂੰ ਮਾਲਕ ਦੇ ਬੈੱਡਰੂਮ ‘ਚ ਵੜ ਲਾਹੀਆਂ ਸਾਰੀਆਂ ਸ਼ਰਮਾਂ

ਪੁਲਿਸ ਪਾਰਟੀ ਦੇ ਨਾਲ ਖੜ੍ਹਾ ਇਹ ਓਹੀ ਲਾਹਨਤੀ ਡ੍ਰਾਈਵਰ ਹੈ ਜਿਸਨੇ ਆਪਣੇ ਮਾਲਕ ਦੇ ਘਰ ਨੂੰ ਵੀ ਨਹੀਂ ਬਖ਼ਸ਼ਿਆ | ਰਾਤ ਵੇਲੇ ਉਸਦੇ ਬੈੱਡ ਰੂਮ ‘ਚ ਵੜ ਇਹ ਜੋ ਸ਼ਰਮਨਾਕ ਕਰਤੂਤ ਕਰ ਗਿਆ | ਅੱਧੀ ਰਾਤ ਅਚਾਨਕ ਕਮਰੇ ਅੰਦਰ ਦਾ ਸੀਨ ਦੇਖ ਇਸਦੇ ਮਾਲਕ ਦੇ ਹੋਸ਼ ਹੀ ਉੱਡ ਗਏ |

ਮਾਮਲਾ ਹੈ ਬਟਾਲਾ ਦਾ, ਜਿੱਥੇ ਦੀ ਪੁਲਿਸ ਨੇ ਇਸਨੂੰ ਰੰਗੇ ਹੱਥੀਂ ਕਾਬੂ ਕਰ ਜੋ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ ਸੁਣੋ ਡੀਐਸਪੀ ਦੀ ਹੀ ਜ਼ੁਬਾਨੀ |

Related posts

ਦਿਨਾਂ ‘ਚ ਸਰੀਰ ਨੂੰ ਮੁੜ ਅਮੀਰ ਕਰ ਦੇਣ ਵਾਲੀ ਚੱਟਣੀ

htvteam

ਵਿਧਾਨਸਭਾ ‘ਚ ਵਜ਼ੀਰਾਬਾਦ ਦੀ ਜ਼ਮੀਨ ਬਾਰੇ ਕੀਤੇ ਗਏ ਦਾਅਵਿਆਂ ਵਿਰੁੱਧ ਖੜ੍ਹੇ ਹੋਏ ਪਿੰਡ ਵਾਸੀ, ਕਹਿੰਦੇ ਸਭ ਜ਼ਾਅਲੀ ਐ

Htv Punjabi

ਹਰ ਰੋਜ਼ ਖਾ ਲਵੋ ਭੂਰੇ ਰੰਗ ਦਾ ਆਹ ਛੋਟੀ ਜਿਹੀ ਚੀਜ਼, ਖ਼ਰਾਬ ਕਿਡਨੀ ਤੇ ਕੈਂਸਰ ਸਣੇ ਆਹ ਕਈ ਰੋਗ ਦੂਰ

htvteam