Htv Punjabi
Punjab Video

ਵਿਆਹ ਕਰਵਾਕੇ ਵਿਦੇਸ਼ ਪਹੁੰਚੀ ਘਰਵਾਲੀ ਦੇ ਬਦਲੇ ਰੰਗ ?

ਅਯੋਕੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਚ ਵਿਆਹ ਕਰਵਾਕੇ ਬਾਹਰ ਜਾਣ ਦੀ ਹੋੜ ਲੱਗੀ ਜੇਕਰ ਤੁਸੀ ਵੀ ਕੋਂਟਰੈਕਟ ਮੈਰਿਜ਼ ਕਰਵਾਕੇ ਬਾਹਰ ਜਾਣ ਦੀ ਸੋਚ ਰਹੇ ਹੋਂ ਤਾਂਣ ਥੋੜਾ ਠਹਿਰ ਜਾਓ ਪਹਿਲਾਂ ਏਸ ਨੌਜਵਾਨ ਦੁਖੜਾ ਸੁਣ ਲਓ ਜਿਸਨੇ ਡਾਲਰਾਂ ਦੇ ਚੱਕਰ ਚ ਮੈਰਿਜ਼ ਕਰਵਾਕੇ ਆਪਣੀ ਘਰਵਾਲੀ ਨੂੰ ਵਿਦੇਸ਼ ਭੇਜ ਦਿੱਤਾ ਏਜੰਟ ਦੇ ਮੁਤਾਬਿਕ ਦੇ ਦੱਸਿਆ ਰਿਹਾ ਕੀ ਵਿਦੇਸ਼ ਜਾਕੇ ਘਰਵਾਲੀ ਦੇ ਰੰਗ ਬਦਲ ਗਏ,ਵਿਦੇਸ਼ ਜਾਣਦੇ ਚੱਕਰ ਨੇ ਮੁੰਡੇ ਨੂੰ ਚੱਕਰਾਂ ਵਿੱਚ ਪਾ ਦਿੱਤਾ ਤੇ ਚੱਕਰਾਂ ਚ ਪਏ ਨੌਜਵਾਨ ਨੇ ਇਮੀਗ੍ਰੇਸ਼ਨ ਦਫਤਰ ਬਾਹਰ ਜੋ ਕੀਤਾ ਅਤੇ ਦੱਸਿਆ ਉਹ ਸੁਣੋ,,,,,,,,,

ਉੱਧਰ ਜਦੋਂ ਏਸ ਮਾਮਲੇ ਬਾਬਤ ਇਮੀਗ੍ਰੇਸ਼ਨ ਦਫਤਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਐ ਮੁੰਡੇ ਦੀ ਘਰਵਾਲੀ ਨੇ ਮੁੰਡੇ ਨੂੰ ਵਿਦੇਸ਼ ਬੁਲਾਉਂਣ ਤੋਂ ਇਨਕਾਰ ਕਰ ਦਿੱਤਾ,,,,,,,,,

ਦੋਵੇਂ ਧਿਰਾਂ ਇਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਹਨ ਆਖਿਰ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਐ ਖੈਰ ਜੇਕਰ ਤੁਸੀ ਵੀ ਵਿਦੇਸ਼ ਜਾਣ ਦੀ ਸੋਚ ਰਹੇ ਹੋਂ ਤਾਂ ਸਾਰੀ ਜਾਂਚ ਪੜਤਾਲ ਕਰਕੇ ਹੀ ਪੰਗਾ ਲਿਓ ਨਹੀਂ ਤੁਸੀ ਇਨ੍ਹਾਂ ਵਾਂਗ ਪੰਗੇ ਵਿੱਚ ਪੈ ਸਕਦੇ ਹੋ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟ ਨੇ ਦੇਖੋ ਕਿੱਥੇ-ਕਿੱਥੇ ਮੁੰਡੇ-ਕੁੜੀ ਨੂੰ ਕਰਵਾਈ ਸੈਰ ?

htvteam

ਅੰਮ੍ਰਿਤਪਾਲ ਦੇ ਹੱਕ ‘ਚ ਹੋ ਗਿਆ ਵੱਡਾ ਐਲਾਨ ! ਸੁਣਕੇ ਅੰਮ੍ਰਿਤਪਾਲ ਦੇ ਮਾਪਿਆਂ ਦੇ ਚਿਹਰੇ ‘ਤੇ ਆਈ ਰੌਣਕ !

htvteam

ਜਵਾਕਾਂ ਦੀਆਂ ਮੰਮੀਆਂ ਹੋਈਆਂ ਤੱਤੀਆਂ ?

htvteam

Leave a Comment