Htv Punjabi
Punjab Video

ਵਿਧਾਨ ਸਭਾ ਦੇ ਵਿੱਚ ਮਾਨ ਦੀ ਬੋਲੀ ਨੂੰ ਲੈਕੇ ਚੰਨੀ ਨੇ ਮਾਨ ਉੱਤੇ ਲਗਾਇਆ ਪੂਰਾ ਤਵਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਹੋਰੀ ਲੁਧਿਆਣਾ ਵਿਸ਼ਕਰਮਾ ਭਵਨ ਵਿਖੇ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਜਦੋਂ ਉੱਥੋਂ ਚੰਨੀ ਸਾਬ੍ਹ ਰਵਾਨਾ ਹੋਣ ਲੱਗੇ ਤਾਂ ਮੀਡੀਆ ਵਾਲੇ ਘੇਰਕੇ,ਮਾਇਕ ਚੰਨੀ ਸਾਬ੍ਹ ਦੇ ਮੂਹਰੇ ਕਰ ਦਿੱਤੇ ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਚੰਨੀ ਹੋਰਾਂ ਨੇ ਪੰਜਾਬ ਦੇ ਬਜਟ ਨੂੰ ਲੈਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ,ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਾਨ ਦੀ ਬੋਲੀ ਬਾਬਤ ਕਟਾਸ਼ ਕਰਦੇ ਹੋਏ ਚੰਨਾਂ ਹੋਰਾਂ ਨੇ ਕਿਹਾ ਕੀ ਇਹ ਸਰਾਕਰ ਸਿਫਰ ਸਟੇਜ ਚਲਾਉਂਣ ਵਾਲੀ ਹੈ ਸਟੇਜ ਚਲਾਉਂਣ ਅਤੇ ਸਟੇਟ ਚਲਾਉਂਣ ਚ ਬੜਾ ਅੰਤਰ ਹੁੰਦਾ,,,,,,,,

ਏਸ ਮੌਕੇ ਪੰਜਾਬ ਸਰਕਾਰ ਤੇ ਤੰਜ ਕਸਦੇ ਹੋਏ ਚੰਨੀ ਹੋਰਾਂ ਨੇ ਕਿਹਾ ਇਹ ਸਰਕਾਰ ਪੁਰਾਣੀਆਂ ਬਿਲਡਿੰਗਾਂ ਨੂੰ ਸਫੇਦੀ ਕਰਕੇ ਲੋਕਾਂ ਨੂੰ ਉਲੂ ਬਣਾ ਰਹੀ ਐ,ਕੋਈ ਵਿਕਾਸ ਨਹੀਂ ਕੋਈ ਸਿਖਿਆ ਪ੍ਰਣਾਲੀ ਦੇ ਵੱਧਾ ਨਹੀਂ ਹੋ ਰਿਹਾ ਬਲਿਕ ਪੰਜਾਬ ਨੂੰ ਦਿਨ ਪ੍ਰਤੀ ਦਿਨ ਇਹ ਸਰਕਾਰ ਕਰਜਾਈ ਕਰ ਰਹੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ‘ਚ ਹੋਈ ਛੇੜਛਾੜ ਮਾਮਲੇ ‘ਚ ਦੇਖੋ ਕੌਣ ਫਸ ਸਕਦਾ ਕਸੂਤਾ ?

htvteam

ਮੰਡੀਆਂ ‘ਚ ਫ਼ਸਲ ਲੈਕੇ ਪੁੱਜੇ ਕਿਸਾਨਾਂ ਨਾਲ ਦੇਖੋ ਪੁਲਿਸ ਨੇ ਕੀਤਾ ਕੀ ਵਿਹਾਰ, ਇਤਿਹਾਸ ‘ਚ ਪਹਿਲੀ ਵਾਰ ਘਟੀ ਅਜਿਹੀ ਘਟਨਾ 

Htv Punjabi

ਲੌਕਡਾਊਨ ਦੌਰਾਨ ਕੰਮ ਧੰਧਾ ਹੋ ਗਿਆ ਬਰਬਾਦ, ਮਕਾਨ ਮਾਲਕ ਮੰਗਦਾ ਸੀ ਕਿਰਾਇਆ, ਦੇਖੋ ਕਿਵੇਂ ਕੀਤਾ ਵੱਡਾ ਕਾਂਡ

Htv Punjabi

Leave a Comment