Htv Punjabi
Punjab Video

ਵੀਡੀਓ; ਜੀਜੇ ਸਾਲੇ ਨੇ ਰਲ ਆਪਣਿਆਂ ਨਾਲ ਹੀ ਖੇਡੀ ਖੌਫਨਾਕ ਖੇਡ

ਬਟਾਲਾ : – ਮਾਮਲਾ ਬਟਾਲਾ ਦੇ ਪਿੰਡ ਕੋਟਲਾ ਸਰਫ ਦਾ ਹੈ, ਜਿੱਥੇ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਤੇ ਉਸਦਾ ਭਰਾ ਜਸ਼ਨਪ੍ਰੀਤ ਸਿੰਘ ਆਪਣੇ ਚਾਚੇ ਦੇ ਮੁੰਡੇ ਨਾਲ ਗੋਇੰਦਵਾਲ ਸਾਹਿਬ ਤੋਂ ਮੇਲਾ ਦੇਖ ਕੇ ਵਾਪਿਸ ਪਿੰਡ ਪਰਤ ਰਹੇ ਸਨ | ਰਾਹ ‘ਚ ਹੋਈ ਇੱਕ ਮਾਮੂਲੀ ਜਿਹੀ ਬਹਿਸ ਨੇ ਭਰਾਵਾਂ ਨੂੰ ਇੱਕ ਦੂਜੇ ਦਾ ਜਾਨੀ ਦੁਸ਼ਮਣ ਬਣਾ ਦਿੱਤਾ |

Related posts

ਪਾਰਟਨਰਸ਼ਿਪ ਤੇ ਕੰਮ ਕਰਨ ਵਾਲੇ ਜ਼ਰਾ ਬੱਚਕੇ, ਦੇਖੋ ਕੀ ਹੋਇਆ

htvteam

ਆਹ ਆਈਐ ਪੁਲਿਸ ਦੇ ਹੱਥ ਨਸ਼ਾ ਤਸਕਰੀ ਦਾ ਵੱਡਾ ਮਗਰਮੱਛ! ਹੁਣ ਹੋਣਗੇ ਵੱਡੇ ਖ਼ੁਲਾਸੇ! ਦੇਖੋ ਪਹਿਲਾਂ ਕਿਹੜੀ ਪਾਰਟੀ ਵਾਲੇ ਬੋਲਦੇ ਨੇ!

Htv Punjabi

ਜ਼ੀਰੇ ਆਲਾ ਮਸਲਾ ਅਜੇ ਮੁੱਕਿਆ ਨੀਂ; ਫੈਕਟਰੀ ਦੇ ਮਾਲਕ ਨੇ ਪਾ ਲਿਆ ਨਵਾਂ ਪੰਗਾ!

htvteam

Leave a Comment