Htv Punjabi
Punjab Video

ਵੋਟਾਂ ‘ਤੋਂ ਪਹਿਲਾਂ ਦੇਖੋ ਕਿੱਥੇ ਜਾ ਵੜ੍ਹਿਆ ਲੱਖਾ ਸਿਧਾਣਾ ਪਿੱਛੇ-ਪਿੱਛੇ ਲੋਕ ਤੇ ਪੱਤਰਕਾਰ ਪਹੁੰਚੇ ਕੈਮਰੇ ਲੈਕੇ

ਲੋਕਾਂ ਸਭਾ ਚੋਣਾਂ ਨੂੰ ਲੈਕੇ ਸਾਰੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਰ ਰਹੇ ਹਨ ,ਏਸੇ ਤਰ੍ਹਾਂ ਪੰਜਾਬ ਦੀ ਹੌਟ ਸੀਟ ਬਠਿੰਡਾ ਤੋਂ ਸ਼੍ਰੋਮਣੀ ਅਕਾਲੀਦਲ ਅ ਦੇ ਉਮੀਦਵਾਰ ਲੱਖਾ ਸਿਧਾਣਾ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਭਰ ਦਿੱਤੇ ਨੇ ਤੇ ਏਸ ਮੌਕੇ ਲੱਖਾ ਸਿਧਾਣਾ ਦੇ ਨਾਲ ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਵੀ ਨਜ਼ਰ ਆਏ ਨੇ ਤੇ ਇਸਦੇ ਨਾਲ ਸ਼੍ਰੋਮਣੀ ਅਕਾਲੀਦਲ ਅ ਦੇ ਸੀਨੀਅਰ ਲੀਡਰ ਵੀ ਦਿਖਾਈ ਦਿੱਤੇ ਹਨ ਏਸ ਮੌਕੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਲੱਖੇ ਨੇ ਕਿਹਾ ਕੀ ਐਤਕਕੀ ਪੂਰੇ ਪੰਜਾਬ ਚ ਪੰਥਕ ਲਹਿਰ ਚੱਲ ਰਹੀ ਹੈ ਸਾਨੂੰ ਪੂਰਨ ਵਿਸ਼ਵਾਸ਼ ਹੈ ਕੀ ਪੰਜਾਬ ਦੇ ਲੋਕ ਵੱਡੀ ਲੀਡ ਨਾਲ ਸਾਨੂੰ ਜਿਤਾਕੇ ਸੰਸਦ ਚ ਭੇਜਣਗੇ,,,,,,,,,

ਸੋ ਏਸ ਮੌਕੇ ਬੀਬੀ ਬਲਵਿੰਦਰ ਕੌਰ ਹੋਰਾਂ ਨੇ ਪੰਜਾਬ ਦੇ ਲੋਕਾਂ ਨੂੰ ਪੰਥ ਲਈ ਵੋਟ ਪਾਉਂਣ ਲਈ ਅਪੀਲ ਕੀਤੀ ਹੈ ਸੋ ਸਾਰੇ ਉਮੀਦਵਾਰ ਜਿੱਤ ਦੇ ਦਾਅਵੇ ਤੇ ਵਾਅਦੇ ਕਰ ਰਹੇ ਹਨ ਬਾਕੀ ਆਉਂਣ ਵਾਲੀ 4 ਜੂਨ ਹੀ ਦੱਸੇਗੀ ਕੀ ਬਠਿੰਡੇ ਦੇ ਲੋਕ ਕਿਸ ਉਮੀਦਵਾਰ ਨੂੰ ਜਿੱਤ ਦਾ ਫਤਵਾ ਦੇਣਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੋ ਬੱਚਿਆਂ ਦੀ ਮਾਂ ਨੇ ਕੁਆਰੇ ਮੁੰਡੇ ਦੀ ਇੱਜਤ ਨੂੰ ਲਾਇਆ ਦਾਗ਼

htvteam

ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਆਈ ਸ਼ਾਮਤ, ਅਚਨਚੇਤ ਨਿਰੀਖਣ ਪਾਸ ਨਾ ਹੋਣ ‘ਤੇ 70 ਦੇ ਕੱਟੇ ਚਲਾਣ ,ਮਾਸਕ ਤੇ ਦਸਤਾਨੇ ਬਗੈਰ ਵੀ ਰੱਦ ਹੋਵੇਗਾ ਕਰਫਿਊ ਪਾਸ – ਪੂਨਮਦੀਪ ਕੌਰ

Htv Punjabi

ਪਾਸਟਰ ਨੂੰ ਸਜ਼ਾ ਦਿਵਾਉਣ ਵਾਲੇ ਮਾਮਲੇ ਚ ਨਵਾਂ

htvteam

Leave a Comment