Htv Punjabi
Punjab Video

ਸਕੇ ਜੀਜੇ ਤੋਂ ਅੱਕਿਆ ਸਾਲਾ, ਘਰ ‘ਚ ਪਾ ਲਿਆ ਮੁੱਧਾ

ਜਲੰਧਰ ਦੇ ਥਾਣਾਂ ਦੇ ਅਧੀਨ ਆਉਂਦੇ ਰਾਮ ਨਗਰ ਦੇ ਵਿੱਚ ਉਸ ਵੇਲੇ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਗੁੱਸੇ ਵਿੱਚ ਆਏ ਇੱਕ ਸਾਲੇ ਨੇ ਜੀਜੇ ਦੇ ਉੱਤੇ ਉਸਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਜਿੰਮੀ ਨੇ ਦੱਸਿਆ ਕਿ ਉਸਦਾ ਉਹਦੇ ਪਤਨੀ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ। ਜਿਹਦੇ ਚਲਦੇ ਕਈ ਵਾਰ ਉਸਦੀ ਪਤਨੀ ਦੇ ਭਾਈ ਨੇ ਉਸਦੇ ਉੱਤੇ ਕਚਹਿਰੀ ਦੇ ਤਰੀਕ ਜਾਣ ਵੇਲੇ ਵੀ ਕਈ ਵਾਰ ਹਮਲਾ ਕੀਤਾ। ਜਿਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ,,,,,,,,,

ਉੱਥੇ ਹੀ ਪੀੜਤ ਪਰਿਵਾਰ ਨੇ ਦੋਸ਼ ਲਗਾਏ ਕਿ ਉਹਨਾਂ ਨੇ ਇਸ ਘਟਨਾ ਦੀ ਤੁਰੰਤ ਜਾਣਕਾਰੀ ਪੁਲਿਸ ਨੂੰ ਦਿੱਤੀ ਪਰ ਪੁਲਿਸ ਘਟਨਾ ਸਥਾਨ ਤੇ ਨਹੀਂ,,,,,,ਦੇਖਿਆ ਜਾਵੇ ਤਾਂ ਆਏ ਦਿਨ ਕ੍ਰਾਈਮ ਦੀਆਂ ਵਾਰਦਾਤਾਂ ਚੋਂ ਵਾਧਾ ਹੋ ਰਿਹਾ। ਲੋਕ ਨਿੱਜੀ ਘਰੇਲੂ ਲੜਾਈਆਂ ਨੂੰ ਲੈ ਕੇ ਵੀ ਇੱਕ ਦੂਜੇ ਤੇ ਜਾਨਲੇਵ ਹਮਲਾ ਕਰ ਦਿੰਦੇ ਨੇ।,,,,,,,,ਵੀਡੀਓ ਦਿਲ੍ਹਾਂ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪਹਾੜ੍ਹਾਂ ਦਾ ਪਸੀਨਾ ਬੰਦੇ ਦੀ ਉਮਰ 25 ਸਾਲ ਵਧਾ ਦਿੰਦੈ, ਸਿੱਖੋ ਇਸਤੇਮਾਲ

htvteam

ਤਾਲਾਬੰਦੀ : ਵਿਦੇਸ਼ਾਂ ‘ਚ ਫਸੇ ਭਾਰਤੀਆਂ ਬਾਰੇ ਕੇਂਦਰ ਸਰਕਾਰ ਨੇ ਦਿੱਤਾ ਵੱਡਾ ਬਿਆਨ, ਪਰਿਵਾਰਾਂ ‘ਚ ਪਸਰਿਆ ਸੰਨਾਟਾ…

Htv Punjabi

ਆਹ ਦੇਖੋ ਥਾਣੇਦਾਰ ਨੇ ਕਿਵੇਂ ਘੇਰੇ ਨਿਹੰਗ

htvteam

Leave a Comment