Htv Punjabi
Punjab Video

ਸਤਸੰਗੀ ਬਣ ਕੇ ਆਈਆਂ ਔਰਤਾਂ ਨੇ ਦੇਖੋ ਕੀ ਕੀਤਾ

ਬੱਸ ਸਟੈਂਡ ਦੇ ਵਿੱਚ ਦੋ ਬੀਬੀਆਂ ਸਤਸੰਗ ਜਾਣ ਵਾਸਤੇ ਕਰ ਰਹੀਆਂ ਸੀ ਬੱਸ ਦਾ ਇੰਤਜ਼ਾਰ ਕਿ ਇਨੇ ਨੂੰ ਇੱਕ ਸੰਗੀਆਂ ਦੀ ਸਵਿਫਟ ਗੱਡੀ ਆਈ,, ਬੀਬੀਆਂ ਨੂੰ ਭੈਣ ਕਹਿ ਕੇ ਆਵਾਜ਼ ਕੀ ਮਾਰੀ ਕੀ ਦੁਨੀਆ ਦੋਨੋਂ ਛਾਲ ਮਾਰ ਕੇ ਗੱਡੀ ਚ ਬਹਿ ਗਈਆਂ,, ਤੇ ਬੀਬੀਆਂ ਨੂੰ ਅੱਗੇ ਜਾ ਕੇ ਪਤਾ ਲੱਗ ਗਿਆ ਕਿ ਇਹ ਤਾਂ ਸਤਸੰਗੀਆਂ ਦੀ ਭੇਜ ਦੇ ਵਿੱਚ ਲੁੱਟਰਨਾਂ ਸੀ,,, ਮਾਮਲਾ ਮਾਛੀਵਾਡ਼ਾ ਸਾਹਿਬ ਦਾ,, ਜਿੱਥੇ ਦੋ ਬੀਬੀਆਂ ਬਾਸਟੈਂਡ ਦੇ ਵਿੱਚ ਬਾਸ ਦਾ ਇੰਤਜ਼ਾਰ ਕਰ ਰਿਹਾ ਸੀ ਕਿਉਂਕਿ ਉਹਨਾਂ ਨੇ ਸਤਸੰਗ ਜਾਣਾ ਸੀ ਐਨੇ ਨੂੰ ਸਵਿਫਟ ਗੱਡੀ ਦੇ ਵਿੱਚ ਅਣਪਛਾਤੇ ਜੋ ਕਿ ਆਪਣੇ ਆਪ ਨੂੰ ਸਤਿਸੰਗੀ ਦੱਸ ਕੇ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾ ਲਿਆ ਤੇ ਸੋਨੇ ਦਾ ਹੱਥ ਚ ਪਾਇਆ ਕੜਾ ਉਤਾਰ ਕੇ ਗੱਡੀ ਚੋਂ ਉਤਾਰ ਕੇ ਫਰਾਰ ਹੋ ਗਏ।

ਦੇਖਿਆ ਜਾਵੇ ਤਾਂ ਚੋਰੀ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਪਰ ਅੱਜ ਕੱਲ ਕਿਸੇ ਵੀ ਅਣਜਾਣ ਵਿਅਕਤੀ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਤੁਹਾਨੂੰ ਕਿਸੇ ਵੀ ਥਾਂ ਤੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਸਕਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਬਜ਼ਾ ਛੁਡਵਾਉਣ ਗਿਆ DCP ਹੋਇਆ ਤੱਤਾ; ਕੱਢ’ਤੀਆਂ ਗਾਲ੍ਹਾਂ

htvteam

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੇਖੋ ਕਿਸ ਦਾ ਪੱਖ ਪੂਰਿਆ, ਸਰਬੱਤ ਖਾਲਸਾ ਦੇ ਸੱਦੇ ਤੇ

htvteam

ਲੁਧਿਆਣੇ ਦਾ ਉਹ ਹਸਪਤਾਲ ਜਿੱਥੇ ਬਿਨ੍ਹਾਂ ਦਵਾਈ 91 ਰੋਗ ਹੁੰਦੇ ਨੇ ਠੀਕ

htvteam

Leave a Comment