Htv Punjabi
Punjab Video

ਸਰਕਾਰੀ ਸਕੂਲ ‘ਚ ਮੁੰਡਿਆਂ ਦਾ ਕਾਂ/। ਡ

ਸਰਕਾਰੀ ਸਕੂਲ ਦੀ ਕੰਧ ਪਾੜ ਕੇ ਚੋਰਾਂ ਨੇ ਉਡਾਈ ਐਲ.ਸੀ.ਡੀ
ਪਿੰਡ ਟਪਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਮਾਮਲਾ
ਸਕੂਲ ਦੀ ਮੁੱਖ ਅਧਿਆਪਕਾ ਨੇ ਦਿੱਤੀ ਜਾਣਕਾਰੀ
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਮੈਡਮ ਸਰਬਜੀਤ ਕੌਰ ਮੈਡਮ ਚਰਨਜੀਤ ਕੌਰ ਅਤੇ ਬਲਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਾਡੀ ਸਫਾਈ ਕਰਮਚਾਰੀ ਗੁਰਮੀਤ ਕੌਰ ਨੇ ਸਕੂਲ ਦੇ ਕਮਰੇ ਖੋਲੇ ਤਾਂ ਕਮਰੇ ਦੀ ਪਿਛਲੀ ਕੰਧ ਵਿਚ ਪਾੜਪਿਆ ਹੋਇਆ ਸੀ ਅਤੇ ਕਮਰੇ ਵਿਚੋਂ ਐ ਸੀ.ਡੀ ਅਤੇ ਬੱਚਿਆ ਦੇ ਖਿਡੌਣੇ ਆਦਿ ਗੈਬ ਸਨ ਇਸ ਤੋਂ ਇਲਾਵਾ ਚੋਰਾਂ ਵੱਲੋਂ ਪਾਣੀ ਵਾਲੀ ਟੈਂਕੀ ਦੀਆਂ ਵੀ ਸਾਰੀਆਂ ਪਾਈਪਾਂ ਵੀ ਚੋਰੀ ਕਰ ਲਈਆਂ ਇਸ ਸਕੂਲ ਵਿਚ ਇੱਕ ਵਿਚ ਤੀਸਰੀ ਵਾਰ ਚੋਰੀ ਹੋ ਚੁੱਕੀ ਹੈ ਪਰ ਚੋਰਾਂ ਦਾ ਕੋਈ ਪਤਾ ਨਹੀ ਲੱਗ ਰਿਹਾ।

ਇੱਥੇ ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿਚ ਸਰਕਾਰ ਵੱਲੋਂ ਸਮਾਨ ਤਾਂ ਦਿੱਤਾ ਜਾ ਰਿਹਾ ਹੈ ਪਰ ਇਸ ਸਮਾਨ ਦੀ ਰਾਖੀ ਕਰਨ ਲਈ ਚੌਕੀਦਾਰ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰੀ ਰਹੀਆ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੈਦ ਨੇ ਪੱਤਰਕਾਰ ਦੇ ਹੱਥਾਂ ‘ਤੇ ਕਰਕੇ ਦਿਖਾਇਆ ਨੁਸਕੇ ਦਾ ਜਾਦੂ

htvteam

ਏਕੇ 47 ਨਾਲ ਚੱਲੀ ਗੋਲੀ, ਏਐਸਆਈ ਦੀ ਮੌਤ

Htv Punjabi

ਹੁਣ ਤੁਸੀ ਏਸ ਬਾਰੇ ਕੀ ਕਹੋਂਗੇ?ਡਾਕਟਰਨੀ ਨਾਲ ਦੇਖੋ ਕੀ ਕੀਤਾ

htvteam

Leave a Comment