ਇਹ ਸੀਨ ਹੈ ਜਿਲ੍ਹਾ ਮਲੇਰਕੋਟਲਾ ਦੇ ਪਿੰਡ ਸਲਾਰ ਦੇ ਸਰਕਾਰੀ ਹਾਈ ਸਕੂਲ ਦਾ, ਜਿੱਥੇ ਇਹ ਬੱਚੇ ਆਪਣੇ 3 ਅਧਿਆਪਿਕਾਂ ਦੀ ਹੋਈ ਬਦਲੀ ਨੂੰ ਲੈ ਕੇ ਰੋਸ ਜ਼ਾਹਿਰ ਕਰ ਰਹੇ ਨੇ | ਪਰ ਇਹ ਮਾਮਲਾ ਉਹਨਾਂ ਸਿੱਧਾ ਨਹੀਂ ਜਿੰਨਾ ਇਹ ਨਜ਼ਰ ਆ ਰਿਹਾ ਹੈ | ਪਹਿਲਾਂ ਸੁਣੋ ਬਦਲੀ ਹੋਏ ਅਧਿਆਪਕ ਦਾ ਪੱਖ……..
previous post
