Htv Punjabi
Punjab Video

ਸਹਾਇਕ ਪ੍ਰੋਫੈਸਰ ਯੂਨੀਅਨ ਨੇ ਕੱਢੀ ਭੜਾਸ; ਚੰਨੀ, ਸਿੱਧੂ ਤੇ ਪ੍ਰਗਟ ਦਾ ਫੂਕਿਆ ਪੁਤਲਾ

ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੁਤਲੇ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਦੀਆਂ ਤਸਵੀਰਾਂ ਲਗਾ ਸਾੜਨ ਦੀ ਤਿਆਰੀ ਕਰ ਆਪਣਾ ਰੋਸ ਮੁਜ਼ਾਹਰਾ ਕਰ ਰਹੇ ਇਹ ਨੌਜਵਾਨ |
ਇਹ ਤਸਵੀਰਾਂ ਸੰਗਰੂਰ ਦੀਆਂ ਨੇ, ਜਿੱਥੇ ਪਿੰਡ ਅਲਾਲ ਦੇ ਰਹਿਣ ਵਾਲੇ ਸੁਖਚੈਨ ਸਿੰਘ ਤੇ ਉਹਨਾਂ ਦੀ ਘਰਵਾਲੀ ਗੁਰਜੀਤ ਕੌਰ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਪਿਛਲੇ 9 ਸਾਲਾਂ ਤੋਂ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਕੰਮ ਕਰ ਰਹੇ ਨੇ |

Related posts

ਘਟਨਾ ਤੁਹਾਨੂੰ ਸੋਚਾਂ ਪਾ ਦੇਵਗੀ, ਕਿੱਧਰ ਜਾ ਰਿਹਾ ਪੰਜਾਬ ?

htvteam

ਆਹ ਦੇਖਲੋ ਮੁੰ ਡੇ ਮੋਟਰ ਉੱਤੇ ਨਾਲ ਕੀ ਕਰ ਰਹੇ ਨੇ ?

htvteam

ਘਰ ਤੋਂ ਆਈਲੈਟਸ ਸੈਂਟਰ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ ਕੁੜੀ, ਭਾਈ ਬੋਲਿਆ ਗੱਲਾਂ ‘ਚ ਲਾ ਕੇ ਲਿਜਾਣ ਤੋਂ ਬਾਅਦ ਕੀਤੀ ਹੱਤਿਆ

Htv Punjabi