Htv Punjabi
Punjab Video

ਸ਼ਹੀਦ ਦੇ ਘਰ ਪਹੁੰਚੇ ਸੀਐਮ ਮਾਨ ਦੇਖੋ ਕੀ ਕਹਿ ਗਏ

ਸਾਡੇ ਦੇਸ਼ ਦੇ ਜਵਾਨ ਜਿਹੜੇ ਕਿ ਸਰਹੱਦਾਂ ਤੇ ਸਾਡੀ ਦੇਸ਼ ਦੀ ਰਾਖੀ ਕਰ ਰਹੇ ਨੇ ਅਤੇ ਦੁਸ਼ਮਣਾਂ ਦਾ ਟਾਕਰਾ ਕਰ ਰਹੇ ਨੇ,,, ਤੇ ਇਸ ਦੌਰਾਨ ਸ਼ਹੀਦੀਆਂ ਦਾ ਜਾਮ ਪੀ ਰਹੇ ਨੇ। ਸੋ ਸਲਿਊਟ ਹੈ ਅਜਿਹੇ ਸ਼ਹੀਦਾਂ ਨੂੰ ਜੋ ਦੁਸ਼ਮਣਾਂ ਦੀ ਗੋਲੀ ਆਪਣੀ ਹਿੱਕ ਤੇ ਗਾਹ ਕੇ ਸਾਡੇ ਦੇਸ਼ ਦੀ ਰੱਖਿਆ ਕਰ ਰਹੇ ਨੇ,,, ਉਥੇ ਹੀ ਸੰਗਰੂਰ ਦੇ ਪਿੰਡ ਛਾਜਰੀ ਦੇ ਵਿੱਚ ਸ਼ਹੀਦ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰ ਪਾਸ ਸਿੰਘ ਚੀਮਾ ਪਹੁੰਚੇ ਜਿਨਾਂ ਨੇ ਉੱਥੇ ਦੁੱਖ ਵੰਡਾਇਆ ਤੇ ਨਾਲ ਹੀ ਉਹਨਾਂ ਨੂੰ ਸਹਾਇਤਾ ਰਾਸ਼ੀ ਦਿੱਤੀ ਅਤੇ ਉਨਾਂ ਦੀਆਂ ਜੋ ਮੰਗਾਂ ਸੀ ਉਹ ਵੀ ਮੰਨੀਆਂ,,,,,,

ਉਥੇ ਹੀ ਸ਼ਹੀਦ ਪਰਮਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸੀਐਮ ਭਗਵੰਤ ਮਾਨ ਉਨਾਂ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਰ ਸਾਡੀਆਂ ਕੁਝ ਮੰਗਾਂ ਸੀ ਕਿ ਸਕੂਲ ਦਾ ਨਾਮ ਉਹਨਾਂ ਦੇ ਸ਼ਹੀਦ ਦੇ ਨਾਮ ਤੇ ਹੋਵੇ ਤਾਂ ਉਹਨਾਂ ਸਾਰੀਆਂ ਮੰਗਾਂ ਮੰਨ ਰਹੀਆਂ,,,,,,,,,,

ਸੋ ਦਾਤ ਦੀ ਕਿ ਸੀਐਮ ਭਗਵੰਤ ਮਾਨ ਅੱਜ ਉਸ ਸ਼ਹੀਦ ਦੇ ਘਰ ਵੀ ਪਹੁੰਚਣਗੇ ਜਿਸ ਦਾ ਸਰਕਾਰੀ ਸਮਾਨ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਜਿਹਦੇ ਚਲਦੇ ਉਹਨਾਂ ਨੇ ਇਸ ਗੱਲ ਤੇ ਦੁੱਖ ਵੀ ਪ੍ਰਗਟਾਇਆ ਸੋ ਕੋਟਲੀ ਦੇ ਵਿੱਚ ਸੀਐਮ ਭਗਵੰਤ ਮਾਨ ਪਰਿਵਾਰ ਨੂੰ ਮਿਲਣ ਜਾਣਗੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸਹੇਲੀ ਨੂੰ IMPRESS ਕਰਨ ਵਾਲੇ ਨੌਜਵਾਨ ਦੇਖੋ ਵੀਡੀਓ, ਤੁਹਾਡੇ ਨਾਲ ਮਾੜੀ ਨਾ ਹੋ ਜਾਵੇ, ਸਭ ਦੇ ਸਾਹਮਣੇ ROAD ਉੱਤੇ

htvteam

ਚੰਡੀਗੜ੍ਹ ਜੀਐਮਸੀਐਚ 32 ਵਿੱਚ ਪਹਿਲੀ ਵਾਰ ਹੋਈ ਆਹ ਸਰਜਰੀ

Htv Punjabi

SHO ਭੂਸ਼ਣ ਕੁਮਾਰ ਦੀ ਪਤਨੀ ਆਈ ਕੈਮਰੇ ਸਾਹਮਣੇ, ਪਤੀ ਨੂੰ ਲੈਕੇ ਕੀਤੇ ਖੁਲਾਸੇ ?

htvteam

Leave a Comment