Htv Punjabi
Punjab Siyasat Video

ਸਾਂਸਦ ਅਸ਼ੋਕ ਮਿੱਤਲ ਨੂੰ ਲਗਾਈ ਅੱਗ !, ਗੁੱਸੇ ‘ਚ ਭੜਕੇ ਵਰਕਰਾਂ ਨੇ ਕੀਤਾ ਆਹ ਕੰਮ

ਆਮ ਆਦਮੀ ਪਾਰਟੀ ਨੂੰ ਛੱਡ ਭਾਜਪਾ ਵਿੱਚ ਸ਼ਾਮਲ ਹੋਏ
ਸਾਂਸਦ ਅਸ਼ੋਕ ਮਿੱਤਲ ਦਾ ਪੁਤਲਾ ਫੂਕਿਆ
ਵਰਕਰਾਂ ਚ ਨਜ਼ਰ ਆਇਆ ਭਾਰੀ ਰੋਸ਼
ਆਮ ਆਦਮੀ ਪਾਰਟੀ ਨੂੰ ਛੱਡ ਕੇ ਅਸ਼ੋਕ ਮਿੱਤਲ ਸਮੇਤ 7 ਸਾਂਸਦ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਰੋਸ਼ ਮਾਰਚ ਕੱਢੇ ਜਾ ਰਹੇ ਹਨ ਅਤੇ ਇਸੇ ਦੇ ਸਬੰਧ ਵਿੱਚ ਹੀ ਅੱਜ ਨਕੋਦਰ ਦੇ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਸਾਂਸਦ ਅਸ਼ੋਕ ਮਿੱਤਲ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਅਤੇ ਉੱਥੇ ਹੀ ਨਕੋਦਰ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਵੀ ਇਸ ਮਾਮਲੇ ਉੱਤੇ ਆਪਣੇ ਵਿਚਾਰ ਰੱਖੇ ਗਏ ਇਸ ਮੌਕੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਮਹਿਲਾਵਾਂ ਸਮੇਤ ਸ਼ਾਮਿਲ ਹੋਏ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਹੋ ਗਿਆ ਕੁੱਝ ਹੋਰ ਹੀ

htvteam

ਪਾਕਿਸਤਾਨ ਤੋਂ ਆਈ ਅਜਿਹੀ ਗ਼ਲਤ ਚੀਜ਼ !

htvteam

ਸ਼ਰਾਬੀ ਪਿਓ ਸਕੀ ਧੀ ਨਾਲ ਰੋਜ਼ ਕਰਦਾ ਸੀ ਮੂੰਹ ਕਾਲਾ; ਦੇਖੋ ਵੀਡੀਓ

htvteam

Leave a Comment