Htv Punjabi
Punjab Video

ਸੋਹਣੀਆਂ ਕੁੜੀਆਂ ਗਰੁੱਪ ਬਣਾ ਕਮਰੇ ‘ਚ ਲੈ ਰਹੀਆਂ ਸਨ ਗੰਦੇ ਨਜ਼ਾਰੇ

ਮਾਮਲਾ ਹੈ ਜਲੰਧਰ ਦਾ, ਜਿੱਥੇ ਅਰਬਨ ਅਸਟੇਟ ਫੇਸ 2 ‘ਚ ਪੁਲਿਸ ਨੇ ਇੱਕ ਨਾਮੀ ਸਪਾ ਸੈਂਟਰ ਤੇ ਰੇਡ ਕੀਤੀ | ਅਸਲ ‘ਚ ਪੁਲਿਸ ਨੂੰ ਖੂਫੀਆ ਇਤਲਾਹ ਮਿਲ ਰਹੀ ਸੀ ਕਿ ਇਸ ਸਪਾ ਸੈਂਟਰ ‘ਚ ਜਵਾਨ ਕੁੜੀਆਂ ਗਲਤ ਕੰਮਾਂ ਨੂੰ ਅੰਜਾਮ ਦਿੰਦਿਆਂ ਨੇ | ਫੇਰ ਕੀ ਸੀ ਪੁਲਿਸ ਨੇ ਰੇਡ ਕਰ ਮੌਕੇ ਤੋਂ ਦੋ ਕੁੜੀਆਂ ਤੇ ਦੋ ਮੁੰਡਿਆਂ ਨੂੰ ਰੰਗੇ ਹੱਥੀਂ ਇਤਰਾਜ਼ਯੋਗ ਹਾਲਤ ‘ਚ ਜਾ ਫੜਿਆ |

Related posts

ਮੁਲਾਜ਼ਮ ਚੁੱਕਣ ਗਏ ਰੇਹੜੀ, ਅੱਗਿਓਂ ਚਾਲਕ ਚੜ੍ਹਿਆ ਰੇਹੜੀ ‘ਤੇ

htvteam

ਕਾਨਵੈਂਟ ਦੇ ਅਮੀਰਜ਼ਾਦੇ ਨਸ਼ਾ ਕਰਕੇ ਕਰਦੇ ਸਨ ਗੰਦੇ ਗੰਦੇ ਕੰਮ; ਕੈਨੇਡਾ ਰਹਿੰਦਾ ਇਹਨਾਂ ਦਾ ਪਰਿਵਾਰ ਸੀ ਬੇਖ਼ਬਰ

htvteam

ਭਗਵੰਤ ਮਾਨ ਦੇ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ; ਕੈਮਰੇ ਮੂਹਰੇ ਆਇਆ ਭਗਤ ਸਿੰਘ ਦਾ ਭਾਣਜਾ

htvteam