Htv Punjabi
Punjab Video

ਸੋਹਣੀ ਕੁੜੀ ਨਾਲ ਬੁੱਢਾ ਡਾਕਟਰ ਕਲੀਨਿਕ ‘ਚ ਕਰ ਗਿਆ ਧੱਕਾ

ਸੀਸੀਟੀਵੀ ਕੈਮਰੇ ‘ਚ ਕੈਦ ਇਸ ਕੁੜੀ ਦੀ ਉਹ ਹਾਲਤ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ | ਪਹਿਲਾਂ ਦੇ ਕਹੋ ਉਹ ਸੀਸੀਟੀਵੀ ਵੀਡੀਓ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾੱਮਲ |
ਮਾਮਲਾ ਹੈ ਨਵਾਂ ਸ਼ਹਿਰ ਦਾ, ਜਿੱਥੇ ਕਸਬਾ ਬਹਿਰਾਮ ਦੀ ਰਹਿਣ ਵਾਲੀ 23 ਸਾਲ ਦੀ ਇਹ ਜਵਾਨ ਕੁੜੀ ਆਪਣੇ ਚਿਹਰੇ ਤੇ ਹੋਏ ਕਿੱਲ ਫਿੰਸੀਆਂ ਦੇ ਇਲਾਜ ਲਈ ਸ਼ਹਿਰ ਦੇ ਇੱਕ ਕਲੀਨਿਕ ‘ਤੇ ਡਾਕਟਰ ਰਿਸ਼ੂ ਗਲਹੋਤਰਾ ਕੋਲ ਜਾਂਦੀ ਹੈ | ਇਲਾਜ ਦੇ ਬਹਾਨੇ ਹਵਸ ‘ਚ ਅੰਨਾ ਹੋਇਆ ਅਧੇੜ ਉਮਰ ਦਾ ਡਾਕ੍ਟ ਇਸ ਜਵਾਨ ਕੁੜੀ ਨਾਲ ਜੋ ਕੁੱਝ ਕਰਦੈ ਸੁਣੋ ਕੁੜੀ ਦੇ ਪਿਤਾ ਅਤੇ ਪੀੜਤ ਕੁੜੀ ਦੀ ਹੀ ਜ਼ੁਬਾਨੀ |

Related posts

ਅੰਮ੍ਰਿਤਸਰ ਦੇ 6 ਇਲਾਕਿਆਂ ‘ਚ ਪੂਰੀ ਤਰ੍ਹਾਂ ਕਰਫਿਊ ਲਾਗੂ

htvteam

ਹੁਣ ਪ੍ਰਵਾਸੀਆਂ ਦਾ ਚਾੜ੍ਹਿਆ ਕੁਟਾਪਾ, ਦੇਖੋ ਵੀਡੀਓ

htvteam

ਦਿਨਾਂ ‘ਚ ਸਰੀਰ ਨੂੰ ਮੁੜ ਅਮੀਰ ਕਰ ਦੇਣ ਵਾਲੀ ਚੱਟਣੀ

htvteam