Htv Punjabi
Punjab

ਹਰੀਸ਼ ਰਾਵਤ ਦਾ ਵੱਡਾ ਬਿਆਨ-2022 ਦੀਆਂ ਚੋਣਾਂ ‘ਚ ਸਿੱਧੂ ਦੀ ਹੋਵੇਗੀ ਇਹ ਭੂਮੀਕਾ

ਪੰਜਾਬ ਕਾਂਗਰਸ ਦੇ ਪ੍ਰਧਾਨ ਹਰੀਸ਼ ਰਾਵਤ ਨੇ ਸੂਬੇ ‘ਚ 2022 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਗਲੀਆਂ ਚੋਣਾਂ ‘ਚ ਸਿੱਧੂ ਦੀ ਅਹਿਮ ਭੂਮੀਕਾ ਰਹੇਗੀ ਅਤੇ ਸਿੱਧੂ ਪਾਰਟੀ ਦੇ ਲਈ ਡਬਲ ਕੈਨਨ ਦੀ ਤਰ੍ਹਾਂ ਕੰਮ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਸਿੱਧੂ ਦਾ ਅਪਣਾ ਅਲੱਗ ਸਟਾਈਲ ਹੈ,, ਜਿਸਦੇ ਤਹਿਤ ਉਹ ਕੰਮ ਕਰਦੇ ਨੇ।

ਇਸਦੇ ਨਾਲ ਹੀ ਰਾਵਤ ਨੇ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਅਤੇ ਡਿਪਟੀ ਸੀਐਮ ਦਾ ਅਹੁਦਾ ਦਿੱਤੇ ਬਿਨਾ ਕਿਹਾ ਹੈ ਕਿ ਸਿੱਧੂ ਨੂੰ ਪਾਰਟੀ ‘ਚ ਅਹਿਮ ਜ਼ਿੰਮੇਦਾਰੀ ਦਿੱਤੀ ਜਾਵੇਗੀ।

ਚੋਣਾਂ ਦੇ ਦੌਰਾਨ ਸਿੱਧੂ ਨੂੰ ਲੈ ਕੇ ਵਿਰੋਧੀਆਂ ‘ਚ ਖੌਫ ਹੈ, ਇਸਦੇ ਨਾਲ ਹੀ ਰਾਵਤ ਨੇ ਕਿਹਾ ਹੈ ਕਿ ਸਿੱਧੂ ਅਤੇ ਕੈਪਟਨ ਦੇ ਵਿੱਚ ਰੌਲੇ ਨੂੰ ਦੂਰ ਕਰਨ ਦੇ ਲਈ ਦੂਸਰੇ ਮੰਤਰੀਆਂ ਨੇ ਭੂਮੀਕਾਂ ਨਹੀਂ ਨਿਭਾਈ। ਜਦ ਕੇ ਸੂਬੇ ਦੇ ਨੇਤਾ ਇਸ ਗੱਲ ਨੂੰ ਸੁਲਝਾ ਸਕਦੇ ਸਨ। ਕਾਂਗਰਸ ਪਾਰਟੀ ਦੀ ਅਗਲੀ ਲਾਈਫ ਲਾਈਨ ਜਿਹੜੀ ਵੀ ਸ਼ੁਰੂ ਹੋਵੇਗੀ ਉਹ ਪੰਜਾਬ ਤੋਂ ਸ਼ੁਰੂ ਹੋਵੇਗੀ।

Related posts

ਕੋਰੋਨਾ ਨਾਲ ਮਰੇ ਘਰਵਾਲੇ ਨੂੰ ਘਰਵਾਲੀ ਨੇ ਸੁਣਾਏ ਗੀਤ ,ਸੋਸ਼ਲ ਮੀਡੀਆ ‘ਤੇ ਭੂਚਾਲ ਲਿਆਉ ਵੀਡੀਓ ਦੀ ਜਾਣੋ ਅਸਲ ਕਹਾਣੀ

Htv Punjabi

ਹਾਰਟ ਦੀ ਕੋਈ ਬਿਮਾਰੀ ਨਹੀਂ ਰਹਿਣ ਦਿੰਦੀ ਆਹ ਲੱਕੜ

htvteam

ਦੇਵੀਆਂ ਕਰ ਰਹੀਆਂ ਇੱਕ ਪਰਿਵਾਰ ‘ਚ ਵੱਡੇ ਚਮਤਕਾਰ; ਦੇਖੋ ਘਰ ‘ਚ ਕਿਵੇਂ ਕਰ ਦਿੱਤੀਆਂ ਲਹਿਰਾਂ ਬਹਿਰਾਂ

htvteam