Htv Punjabi
Punjab Video

ਹਲਵਾਈ ਨੂੰ ਜਨਾਨੀ ਤੇ ਸੀ ਨਾਜਾਇਜ਼ ਸਬੰਧਾਂ ਦਾ ਸ਼ੱਕ ਫਿਰ ਕਰ ਗਿਆ ਹੱਦਾਂ ਪਾਰ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ 22 ਫ਼ੁੱਟਾ ਰੋਡ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਵਿਕਰਾਂਤ @ ਵਿੱਕੀ ਨਾਂ ਦੇ ਹਲਵਾਈ ਦਾ ਕੰਮ ਕਰਨ ਵਾਲੇ ਨੌਜਵਾਨ ਦਾ ਵਿਆਹ 2013 ‘ਚ ਸਿਮਰਨ ਨਾਂ ਦੀ ਕੁੜੀ ਨਾਲ ਹੋਇਆ ਸੀ | ਇਹਨਾਂ ਦੇ ਦੋ ਬੱਚੇ ਨੇ |
ਵਿਕਰਾਂਤ ਅਕਸਰ ਸਿਮਰਨ ਤੇ ਸ਼ੱਕ ਕਰਦਾ ਰਹਿਣਾ ਸੀ | ਉਸਨੂੰ ਸ਼ੱਕ ਸੀ ਕ ਸਿਮਰਨ ਦੇ ਕਿਸੇ ਨਾਲ ਨਾਜਾਇਜ਼ ਸਬੰਧ ਨੇ | ਜਿਸ ਕਰਕੇ ਅਕਸਰ ਉਹਨਾਂ ‘ਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ | ਲੰਘੀ 8 ਤਰੀਕ ਨੂੰ ਸਿਮਰਨ ਦੇ ਭਰਾ ਕਰਨ ਸਿੰਘ ਨੂੰ ਵਿਕਰਾਂਤ ਦਾ ਫੋਨ ਆਉਂਦਾ ਹੈ ਕਿ ਕਪੜੇ ਧੌਣੇ ਹੋਏ ਸਿਮਰਨ ਅਚਾਨਕ ਕੋਠੇ ਤੋਂ ਡਿੱਗ ਗਈ ਹੈ | ਸੂਚਨਾ ਮਿਲਦੇ ਹੀ ਸਿਮਰਨ ਦੇ ਦੋਵੇਂ ਭਰਾ ਤੇ ਮਾਤਾ ਸਿਮਰਨ ਦੇ ਘਰ ਪਹੁੰਚ ਜਾਂਦੇ ਨੇ ਤੇ ਫਿਰ ਉਸਨੂੰ ਡੀਐਮਸੀ ਹਸਪਤਾਲ ਲੈ ਜਾਂਦੇ ਨੇ |

Related posts

Big Breaking- ਹੁਣੇ ਹੁਣੇ ਪੰਜਾਬ ‘ਚ ਹੋਇਆ ਵੱਡਾ ਹਵਾਈ ਹਾਦਸਾ, ਚੂਰ ਚੂਰ ਹੋ ਗਿਆ ਹਵਾਈ ਜਹਾਜ਼, ਦੇਖੋ ਤਬਾਹੀ ਦੀਆਂ live ਤਸਵੀਰਾਂ  

Htv Punjabi

ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ

htvteam

ਇੱਕ ਚੀਨੇ ਕਬੂਤਰ ਨੇ ਲਈ ਜ। ਵਾਕ ਦੀ ਜਾਨ

htvteam