Htv Punjabi
Punjab Video

ਹਵਸ ਬੁਝਾਉਣ ਲਈ ਛੇ ਸਾਲ ਦੀ ਬੱਚੀ ਨੂੰ ਤੜਫਾਇਆ ਮੱਛੀ ਵਾਂਗ

ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ, ਲੁਧਿਆਣਾ ਦੇ ਵਾਰਡ ਨੰਬਰ ਦੋ ਦੇ ਬੰਦਾ ਬਹਾਦਰ ਨਗਰ ਦਾ, ਜਿੱਥੇ ਇੱਕ ਪ੍ਰਵਾਸੀ ਪਰਿਵਾਰ ਰਹਿੰਦਾ ਹੈ | ਦੋ ਦਿਨ ਪਹਿਲਾਂ ਪੀੜਤ ਬੱਚੀ ਦੇ ਮਾਪੇ ਕਿਸੇ ਕੰਮ ਗਏ ਹੋਏ ਸਨ | ਪੀੜਤ ਪਰਿਵਾਰ ਦੇ ਗੁਆਂਢ ‘ਚ ਰਹਿਣ ਵਾਲੇ ਗਣੇਸ਼ ਦੇ ਘਰ ਉਸਦੇ ਦੋਸਤ ਅਜੇ ਦਾ ਆਉਣਾ ਜਾਣਾ ਸੀ | ਉਸ ਦਿਨ ਵੀ ਅਜੇ ਗਣੇਸ਼ ਨੂੰ ਮਿਲਣ ਆਇਆ ਤੇ ਫਿਰ ਉਹ ਸਾਹਮਣੇ ਬੱਚੀ ਦੇ ਮਕਾਨ ਵਿਚ ਚਲਾ ਗਿਆ | ਬੱਚੀ ਨੂੰ ਇਕੱਲਿਆਂ ਦੇਖ ਉਸਨੇ ਬੱਚੀ ਨਾਲ ਜੋ ਕੁੱਝ ਕੀਤਾ ਉਸਨੂੰ ਜਾਣ ਤੁਹਾਡੇ ਵੀ ਹੰਝੂ ਨਿਕਲ ਜਾਣਗੇ ਤੇ ਮੰਨ ਗੁੱਸੇ ਨਾਲ ਭਰ ਜਾਵੇਗਾ | ਰੋਸ ਮੁਜ਼ਾਹਰਾ ਕਰਨ ਕਰਨ ਵਾਲੀਆਂ ਇਲਾਕੇ ਦੀਆਂ ਔਰਤਾਂ ਨੇ ਜੋ ਕੁੱਝ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਹੈ |

Related posts

ਮਰੀਜੋਂ ਕਰ ਲੋ ਆਪਣਾ ਆਪਣਾ ਇੰਤਜ਼ਾਮ, ਆਹ ਡਾਕਟਰ ਕਰਨ ਲੱਗੇ ਨੇ ਐਮਰਜੈਂਸੀਆਂ ਬੰਦ, ਦੇਖੋ ਕਿਉਂ

Htv Punjabi

ਸ਼ਕਤੀਸ਼ਾਲੀ ਤੇਲ ਦੀਆਂ 3 ਬੂੰਦਾਂ ਜੀਭ ‘ਤੇ ਚੱਖੋ 300 ਸ਼ੂਗਰ 120 ‘ਤੇ ਰੱਖੋ

htvteam

ਦੇਖੋ ਪਿਓ ਨੂੰ ਬਚਾਉਣ ਲਈ ਧੀ ਨੇ ਕੀ ਕੀਤਾ; ਧੀ ਨੂੰ ਫਿਕਰ ਪਾਪਾ ਦਾ

htvteam