Htv Punjabi
Punjab Video

ਹਸਪਤਾਲ ‘ਚ ਇਲਾਜ਼ ਦੀ ਬਜਾਏ ਚੱਲਦਾ ਸੀ ਅਜਿਹਾ ਕੰਮ

ਇਹ ਤਸਵੀਰਾਂ ਸੰਗਰੂਰ ਦੇ ਸ਼ਹਿਰ ਸੁਨਾਮ ਦੇ ਘਰ ਚ ਬਣਾਏ ਰਾਧਾ ਹਸਪਾਤਲ ਦੀਆਂ ਨੇ ਜਿੱਥੇ ਮਰੀਜਾ ਦੇ ਇਲਾਜ ਦੀ ਬਜਾਏ ਉਨ੍ਹਾਂ ਨਾਲ ਸ਼ਰੇਆਮ ਗਲਤ ਕੰਮ ਕੀਤਾ ਜਾਂਦਾ ਸੀ , ਖਾਸ ਕਰਕੇ ਜਨਾਨੀਆਂ ਅਤੇ ਕੁੜੀਆਂ ਨੂੰ ਇਨ੍ਹਾਂ ਬੈਡਾ ਤੇ ਲਿਟਾਕੇ ਜੋ ਕੁਝ ਉਨ੍ਹਾਂ ਨਾਲ ਕੀਤਾ ਜਾਂਦਾ ਸੀ ਉਹ ਸੁਣ ਤੁਹਾਡੇ ਪੈਰਾਂ ਹੈਠੋ ਜ਼ਮੀਨ ਵੀ ਖਿਸਕ ਸਕਦੀ ਐ,,,,,ਪਰ ਇਸ ਗੋਰਖਧੰਦੇ ਦਾ ਉੱਦੋਂ ਪਰਦਾ ਫਾਸ਼ ਹੋਇਆ ਜਦੋਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਇਕ ਜਨਾਨੀ ਨੂੰ ਨਕਲੀ ਮਰੀਜ ਬਣਕੇ ਹਸਪਤਾਲ ਭੇਜਿਆ ਅਤੇ ਫਿਰ ਜੋ ਅੰਦਰ ਹੋਇਆ ਉਹ ਸਣੋ ਸਿਵਲ ਸਰਜਨ ਜਸਵੀਰ ਔਲਖ ਹੋਰਾਂ ਦੇ ਜ਼ੂਬਾਨੀ,,,,,,,,

ਜ਼ਿਕਰਯੋਗ ਹੈ ਹਸਪਤਾਲ ਦੇ ਸੰਚਾਲਕ ਸਣੇ ਕਈ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੇ ਮਾਮਲਾ ਦਰਜ ਕਰ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸਹੁਰੇ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਨੂੰਹ ਅਤੇ ਉਸ ਦੇ ਜੀਜੇ ਨੂੰ ਉਮਰ ਕੈਦ

Htv Punjabi

ਨਿੱਜੀ ਥਰਮਲ ਪਾਵਰ ਪਲਾਂਟਸ ਨੂੰ ਬੰਦ ਕਰਨ ਦੀ ਤਿਆਰੀ ਵਿੱਚ ਸਰਕਾਰ

Htv Punjabi

Institute ਦਾ Professor ਲੜਕੀ ਨੂੰ ਭੇਜਦਾ ਸੀ ਗਲ…ਤ ਮੈਸੇਜ

htvteam

Leave a Comment